|
 |
 |
 |
|
|
Home > Communities > Punjabi Poetry > Forum > messages |
|
|
|
|
|
dil da dard |
ਰੱਬ ਨੂੰ ਅਸੀ ਦੇਖਿਆ ਨਹੀ ਤੂੰ ਹੀ ਸਾਡਾ ਰੱਬ ਸੀ,ਕਿਸੇ ਹੋਰ ਦੇ ਬਾਰੇ ਕਦੇ ਸੋਚਿਆ ਨਹੀ ਤੂੰ ਹੀ ਸਾਡਾ ਸਬ ਸੀ,_ ਕਹਿਦੇ ਨੇ ਲੋਕੀ ਇਥੇ ਕਿਸੇ ਨੂੰ ਮੁਕੱਮਲ ਜਹਾਨ ਨਹੀ ਮਿਲਦਾ, ਪਰ ਕੋਈ ਦੱਸੇ ਤਾ ਸਹੀ?? ਮੇਂ ਜਹਾਨ ਸਾਰਾ ਮੰਗਿਆ ਵੀ ਕਦ ਸੀ,
|
|
05 Apr 2011
|
|
|
|
"ਤੂੰ ਹੀ ਸਾਡਾ ਸਬ ਸੀ "
ਬਾਈ ਜੀ, ਸਬ ਤਾਂ 'ਸਬਵੇਅ' ਤੋਂ ਮਿਲਦਾ ਆ :) ਇਥੇ ਤੁਸੀਂ ਤੁਕਾਂਤ ਰਲਾਉਣ ਲਈ 'ਸਬ' ਲਫਜ਼ ਦੀ ਥੋੜੀ ਗਲਤ ਵਰਤੋਂ ਕੀਤੀ ਹੈ ! ਜੇਕਰ ਨੂੰ ਛੱਡ ਦੇਈਏ ਤਾਂ 'ਸਭ-ਕੁਝ' ਢੁਕਵਾਂ ਮਹਿਣਾ ਹੈ ! ਭੁੱਲ ਚੁੱਕ ਮੁਆਫ...:)
"ਤੂੰ ਹੀ ਸਾਡਾ ਸਬ ਸੀ "
ਬਾਈ ਜੀ, ਸਬ ਤਾਂ 'ਸਬਵੇਅ' ਤੋਂ ਮਿਲਦਾ ਆ :)) ਇਥੇ ਤੁਸੀਂ ਤੁਕਾਂਤ ਰਲਾਉਣ ਲਈ 'ਸਬ' ਲਫਜ਼ ਦੀ ਥੋੜੀ ਗਲਤ ਵਰਤੋਂ ਕੀਤੀ ਹੈ ! ਜੇਕਰ rhyme ਨੂੰ ਛੱਡ ਦੇਈਏ ਤਾਂ 'ਸਭ-ਕੁਝ' ਢੁਕਵਾਂ ਮਹਿਣਾ ਹੈ ! ਭੁੱਲ ਚੁੱਕ ਮੁਆਫ...:)
|
|
06 Apr 2011
|
|
|
|
very nice............................
|
|
13 Jun 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|