Punjabi Poetry
 View Forum
 Create New Topic
  Home > Communities > Punjabi Poetry > Forum > messages
ਮਜਾਜਣ  ਕੁੜੀ
ਮਜਾਜਣ
Posts: 46
Gender: Female
Joined: 27/Sep/2011
Location: patiala
View All Topics by ਮਜਾਜਣ
View All Posts by ਮਜਾਜਣ
 
ਦਿਲ ਨੂੰ ਠੱਗਣਾ........ ਨੈਣਾਂ ਦੀ ਆਦਤ ਪੁਰਾਣੀ ਏ.............

ਦਿਲ ਨੂੰ ਠੱਗਣਾ........ ਨੈਣਾਂ ਦੀ ਆਦਤ ਪੁਰਾਣੀ ਏ.............

ਸਾਡੀ ਵੀ ਪਿਆਰ ਦੀ............. ਇੱਕ ਛੋਟੀ ਜਿਹੀ ਕਹਾਣੀ ਏ.............

ਜਿਸਨੂੰ ਸਾਡਾ ਨਾਮ ਵੀ ਨਾ ਯਾਦ ਹੋਣਾ

ਸਾਨੂੰ ਉਸਦਾ ਕਿਹਾ ਹਰ ਲਫਜ.....ਯਾਦ ਜੁਬਾਨੀ ਏ......

ਕਸੂਰ ਉਸਦਾ ਵੀ ਨਹੀ ਕੋਈ

ਦਿਲਾਂ ਨੂੰ ਤੋੜਨਾ ...ਸਾਰੇ ਸੋਹਿਣਆ ਦਾ ਕੰਮ ਖਾਨਦਾਨੀ ਏ...........

12 Nov 2011

ਗੁਰਦੀਪ ਬੁਰਜੀਆ /ਦੀਪ/
ਗੁਰਦੀਪ ਬੁਰਜੀਆ
Posts: 201
Gender: Male
Joined: 06/Oct/2011
Location: Abbotsford
View All Topics by ਗੁਰਦੀਪ ਬੁਰਜੀਆ
View All Posts by ਗੁਰਦੀਪ ਬੁਰਜੀਆ
 

ਦਿਲ ਨੂੰ ਠੱਗਣਾ ਨੈਣਾਂ ਦੀ ਆਦਤ ਪੁਰਾਣੀ ਆ ਤੇ

ਦਿਲ ਨੂੰ ਤੋੜਨਾ ਸੋਹਣਿਆਂ ਦਾ ਕੰਮ ਖਾਨਦਾਨੀ ਆ .. ਏਨੇ ਵਧੀਆ ਅਲਫਾਜ਼... .

09 Dec 2011

Simmy  Brar
Simmy
Posts: 112
Gender: Female
Joined: 16/Oct/2010
Location: Bathinda
View All Topics by Simmy
View All Posts by Simmy
 

bahut sohna likhaya a G 

11 Dec 2011

Reply