ਹੁਣ ਸਜਣਾ ਤੈਨੂੰ ਆਪਣਾ ਕਹਿਣ ਨੂੰ ਦਿਲ ਨਹੀਂ ਮੰਨਦਾਦਿਲ ਦੀਆਂ ਗੱਲਾਂ ਸੁਨਣ ਤੇ ਕਹਿਣ ਨੂੰ ਦਿਲ ਨਹੀ ਮੰਨਦਾਬਹੁਤੀਆਂ ਸਹੀਆਂ ਆਖਿਰ ਸਹਿਣ ਨੂੰ ... ਦਿਲ ਨਹੀਂ ਮੰਨਦਾਖੁਸ਼ੀਆਂ ਬਦਲੇ ਪੀੜਾਂ ਲੈਣ ਨੂੰਦਿਲ ਨਹੀਂ ਮੰਨਦਾਬੜਾ ਸਾਂਭਿਆ ਲਾਲ -ਦੁਪੱਟਾ ਲੀਰੋ -ਲੀਰਨੂੰਸਿਰ ਤੇ ਲੈਣ ਨੂੰ ਦਿਲ ਨਹੀਂ ਮੰਨਦਾਤੇਰੇ ਮਹਿਲੀਂ ਪਾਪ ਦਾ ਡੇਰਾ ,ਮੰਦਿਰ ਕਹਿਣਨੂੰ ਦਿਲ ਨਹੀਂ ਮੰਨਦਾਬੜਾ ਝੁਕਾਅਿਾ ਸਿਰ ਸਰਦਲ ਤੇਹੁਣ ਬਲੀ ਚੜਾਉਣ ਨੂੰਦਿਲ ਨਹੀਂ ਮੰਨਦਾਪੜੀ ਕਿਤਾਬ ਅਸੂਲਾਂ ਦੀ ਵੀ ਚੰਗੀ ਸੀਪਰ ਵਾਰ--ਵਾਰ ਇਮਤਿਹਾਨ ਦੇਣ ਨੂੰ ਦਿਲ ਨਹੀਂ ਮੰਨਦਾਹੁਣ ਸਜਣਾ ਤੈਨੂੰ ਆਪਣਾ ਕਹਿਣਨੂੰ ਦਿਲ ਨਹੀਂ ਮੰਨਦਾ॥
ਮਨਜੀਤ ਗਿੱਲ
ਬਹੁਤਖੂਬ ਜੀ.......tfs....