|
 |
 |
 |
|
|
Home > Communities > Punjabi Poetry > Forum > messages |
|
|
|
|
|
ਦਿਲ ਤਾਂ ਸ਼ੀਸ਼ੇ |
ਦਿਲ ਤਾਂ ਸ਼ੀਸ਼ੇ ਵਾਂਗ ਹੁੰਦਾ, ਠੋਕਰ ਲੱਗੇ ਤਾਂ ਟੁੱਟ ਜਾਵੇ। ਬੂਟਾ ਜੋ ਲਾਇਆ ਪਿਆਰ ਨਾਲ, ਸੱਜਣ ਬੇਵਫਾ ਜੜੋਂ ਪੁੱਟ ਜਾਵੇ। ਪਿਆਰ ਪਾਉਣਾ ਬਹੁਤ ਆਸਾਨ ਹੁੰਦਾ, ਪਰ ਨਿਭਾਉਣ ਵੇਲੇ ਬੰਦਾ ਚੁਕ ਜਾਵੇ। ਤੇਰਾ ਸਾਥ ਹੈ ਤਾਂ ਸਾਹ ਚੱਲਦੇ, ਤੂੰ ਦੂਰ ਹੋਵੇਂ ਤਾਂ ਧੜਕਣ ਰੁੱਕ ਜਾਵੇ।
|
|
29 Nov 2013
|
|
|
|
|
Bhut bhut Dhanwad Sir Ji..
|
|
29 Nov 2013
|
|
|
|
ਸ਼ੀਸ਼ਾ ਹੋ ਯਾ ਦਿਲ ਹੋ
ਆਖਰ ਟੂਟ ਜਾਤਾ ਹੈ ।
ਜੇ ਪਿਆਰ ਨਾ ਪਵੇ ਤਾਂ ਵੀ ਟੁੱਟ ਜਾਣਾ । :P
bohat wadhia prabhdeep ji
|
|
02 Dec 2013
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|