ਤੇਰੇ ਕੋਲ ਦਿਲ ਦਾ ਸਚ ਕਹਨਾ ਦਿਲ ਦੀ ਬੇਅਦਬੀ ਹੈ ,,ਤੇਰੇ ਕੋਲ ਗਿਲਾ ਕਰਨਾ ਇਸ਼ਕ਼ ਦੀ ਹੇਠੀ ਹੈ ,,ਜਾ ਤੂੰ ਸ਼ਿਕਾਯਤ ਦੇ ਕਾਬਿਲ ਹੋ ਕੇ ਆ ਅਜੇ ਤਾਂ ਮੇਰੀ ਹਰ ਸ਼ਿਕਾਯਤ ਤੋਂ ਤੇਰਾ ਕੱਦ ਬੜਾ ਛੋਟਾ ਹੈ ...ਪਾਸ਼