ਅਸੀਂ ਮੁਦਤਾਂ ਤੋ ਖਾਮੋਸ਼ ਰਹੇ ,
ਸਾਨੂ ਖਾਮੋਸ਼ੀਆਂ ਨੇ ਮਾਰ ਲਿਆ ,
ਅਸੀਂ ਜਿੱਤ ਦੀ ਆਸ ਚ ਬੈਠੇ ਸੀ ,
ਹੁਣ ਜਿੱਤ ਕੇ ਸਬ ਕੁਝ ਹਾਰ ਲਿਆ ,
ਆਸਾਂ ਸੀ ਚੰਨ ਨੂ ਪਾਉਣ ਦੀਆਂ ,
ਪਰ ਚੰਨ ਨਾ ਸਾਡੇ ਹੇਠ ਆਇਆ ,
ਸਾਨੂ ਥੋੜਾ ਚਾਨਣ ਦਿਤਾ ਸੀ
ਫਿਰ ਉਸਨੁ ਬਦਲਾਂ ਨੇ ਘੇਰ ਲਿਆ,
ਐਨਾ ਚਿਰ ਦਰਦ ਹਂਡਾਏ ਨੇ ,
ਹੁਣ ਵੇਲਾ ਸੀ ਸਦਾ ਹਸਨੇ ਦਾ ,
ਕਿਉ ਥੋੜਾ ਮੁਖ ਦਿਖਾਕੇ ਹੀ ,
ਤੁਸੀਂ ਮੁਖ ਤੇ ਪੱਲਾ ਤਾਰ ਲਿਆ ,
ਹੁੰਨ ਕਿਹੜੀਆਂ ਰਾਹਾਂ ਤ੍ਕ੍ਨੀਆਂ ਨੇ ,
ਹੁਣ ਕਿਹੜੇ ਦਰ੍ਰ ਤੇ ਜਾਵਾਂਗੇ ,
ਸਾਡੇ ਹਿੱਸੇ ਪਤਝੜ ਆਈ ਆ ,
ਤੇਰੇ ਹਿੱਸੇ ਆ ਬਹਾਰ ਗਿਆ ,
ਪ੍ਰੀਤ ਤਾਂ ਸੱਜਣਾ ਹਰ ਵੇਲੇ
ਤੇਰੇ ਪਿਆਰ ਦਾ ਕਰਜ਼ ਚੁਕਾਉਗਾ,
ਕੀ ਹੋਇਆ ਜੇ ਸੱਜਣਾ ਨੇ ,
ਮੁਖ ਸਾਡੇ ਤੋਂ ਫੇਰ ਲਿਆ .....
ਅਸੀਂ ਮੁਦਤਾਂ ਤੋ ਖਾਮੋਸ਼ ਰਹੇ ,
ਸਾਨੂ ਖਾਮੋਸ਼ੀਆਂ ਨੇ ਮਾਰ ਲਿਆ ,
ਅਸੀਂ ਜਿੱਤ ਦੀ ਆਸ ਚ ਬੈਠੇ ਸੀ ,
ਹੁਣ ਜਿੱਤ ਕੇ ਸਬ ਕੁਝ ਹਾਰ ਲਿਆ ,
ਆਸਾਂ ਸੀ ਚੰਨ ਨੂ ਪਾਉਣ ਦੀਆਂ ,
ਪਰ ਚੰਨ ਨਾ ਸਾਡੇ ਹੇਠ ਆਇਆ ,
ਸਾਨੂ ਥੋੜਾ ਚਾਨਣ ਦਿਤਾ ਸੀ
ਫਿਰ ਉਸਨੁ ਬਦਲਾਂ ਨੇ ਘੇਰ ਲਿਆ,
ਐਨਾ ਚਿਰ ਦਰਦ ਹਂਡਾਏ ਨੇ ,
ਹੁਣ ਵੇਲਾ ਸੀ ਸਦਾ ਹਸਨੇ ਦਾ ,
ਕਿਉ ਥੋੜਾ ਮੁਖ ਦਿਖਾਕੇ ਹੀ ,
ਤੁਸੀਂ ਮੁਖ ਤੇ ਪੱਲਾ ਤਾਰ ਲਿਆ ,
ਹੁੰਨ ਕਿਹੜੀਆਂ ਰਾਹਾਂ ਤ੍ਕ੍ਨੀਆਂ ਨੇ ,
ਹੁਣ ਕਿਹੜੇ ਦਰ੍ਰ ਤੇ ਜਾਵਾਂਗੇ ,
ਸਾਡੇ ਹਿੱਸੇ ਪਤਝੜ ਆਈ ਆ ,
ਤੇਰੇ ਹਿੱਸੇ ਆ ਬਹਾਰ ਗਿਆ ,
ਪ੍ਰੀਤ ਤਾਂ ਸੱਜਣਾ ਹਰ ਵੇਲੇ
ਤੇਰੇ ਪਿਆਰ ਦਾ ਕਰਜ਼ ਚੁਕਾਉਗਾ,
ਕੀ ਹੋਇਆ ਜੇ ਸੱਜਣਾ ਨੇ ,
ਮੁਖ ਸਾਡੇ ਤੋਂ ਫੇਰ ਲਿਆ .....