ਯਾਦ ਕਰਕੇ ਵਿਛੜੇ ਸਜਨਾਂ ਨੂੰ,ਦਿਲ ਦੇ ਅਹਿਸਾਸ ਫਿਰ ਜਿਉਂ ਹੀ ਜਾਂਦੇ ਨੀ|ਉਸਦੇ ਲਿਖੇ ਕੁਝ ਬੋਲ ਪੁਰਾਣੇ, ਅੱਜ ਵੀ ਮੇਰੀਆਂ ਪਲਕਾ ਭਿਊ ਹੀ ਜਾਂਦੇ ਨੇ|.....ਅਕਸਰ ਕਰਦਾ ਹਾਂ ਕੋਸਿਸ਼ ਮੈਂ, ਇਨਾਂ ਅਥਰੂਆਂ ਨੂੰ ਅਖੀਆ ਵਿਚ ਲੁਕੋਣ ਦੀਏਹ ਕਮਲੇ ਨਾ ਚਹੁੰਦੇ ਹੋਏ ਵੀ,......ਨੈਣਾਂ ਵਿਚੋਂ ਚੋ ਹੀ ਜਾਂਦੇ ਨੇ|......ਮਨਦੀਪ ਬਰਨਾਲਾ
Good one !
jio,,,