|
 |
 |
 |
|
|
Home > Communities > Punjabi Poetry > Forum > messages |
|
|
|
|
|
ਦਿਲ ਦੀ ਗੱਲ |
ਦਿਲ ਦੀ ਗੱਲ ਕਿਸ ਨੂੰ ਕਹੀਏ,
ਜਦ ਕੋਈ ਦਿਲਦਾਰ ਨਹੀਂ.
ਹੰਝੂ ਕਿਉ ਵਹਾਈਏ ਕਿਸੇ ਲਈ,
ਜਦ ਚੁੱਪ ਕਰਾਉਣ ਨੂੰ ਕੋਈ ਤਿਆਰ ਨਹੀਂ ,
ਫੱਟ ਸਿਨੇ 'ਚ ਕਿੰਨੇ 'ਕਿਉ ਕਿਸੇ ਨੂੰ ਦਿਖਾਈਏ,
ਜਦ ਕੋਈ ਮਲਹਮ ਲਗਾਉਣ ਲਈ ਤਿਆਰ ਨਹੀਂ,
ਦੇਖ ਕੇ ਦੁੱਖ ਵਿੱਚ ਸਾਨੂੰ ਰਹਿਣ ਹੱਸਦੇ,
ਕਿਉ ਇਹੋ ਜਿਹਾ ਯਾਰ ਬਣਾਈਏ.
. ਕਿਉ ਕਰਦਾ ਦਿਲਾ ਕਿਸੇ ਲਈ ਖੁਦ ਨੂੰ ਖੱਜਲ ਖੁਆਰ,
ਜਦ ਕਿਸੇ ਨੂੰ ਤੇਰੇ ਨਾਲ ਪਿਆਰ ਨਹੀਂ,
|
|
07 Mar 2012
|
|
|
|
|
|
bht vadia likhya di,,,,,keep up d gud wrk
|
|
08 Mar 2012
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|