Home > Communities > Punjabi Poetry > Forum > messages
ਦਿਲ ਦੀ ਗੱਲ ਕਹਿ ਲੈਣ ਦੇ... Amrinder
Ajj puraani diary labh gayi kiton... mainu apniaan bahut puraanian ghazal mili.. jado mainu ghazal da kujh khaas pata v ni hunda si.....
ehde ch je barikiya naal galtiyan kadhiya taan dher saariaan nikalngiya i think.... but jo vi hai tuhade saahmne pesh ae.... :)
Main tan iss rachna baare bhulli baitha si...
ਸਭ ਅਹਿਸਾਸ ਤੂੰ ਪਰਦੇ ਵਿਚ ਪਏ ਰਹਿਣ ਦੇ ਇਸ ਜਿੰਦ ਨਿਮਾਣੀ ਨੂੰ ਸਭ ਸਹਿ ਲੈਣ ਦੇ ਗਮਾਂ ਦੀਆਂ ਠੋਕਰਾਂ ਨਾ ਸਦਾ ਰਹਿਣੀਆਂ ਖੁਸ਼ੀ ਦੀ ਆਸ ਨੂੰ ਵੀ ਕੁਝ ਕਹਿ ਲੈਣ ਦੇ ਛੱਡ ਮਾਪਣਾ ਤੂੰ ਫਾਸਲਾ ਮੰਜਿਲ ਤੇ ਔਕਾਤ ਦਾ
ਰੱਖ ਹੌਂਸਲਾ ਤੇ ਦੁਨੀਆਂ ਨਾਲ ਖਹਿ ਲੈਣ ਦੇ ਹੈ ਪੱਲੇ ਕੀ, ਕੀ ਔਕਾਤ ਤੇਰੀ ਇਸ ਰਾਜ਼ ਨੂੰ ਰਾਜ਼ ਹੀ ਰਹਿ ਲੈਣ ਦੇ ਤਾਰਿਆਂ ਦੀ ਛਾਂਵੇ ਸਦਾ ਬਹਿ ਨਹੀਓਂ ਹੋਣਾ ਇਸ ਅੱਗ ਦੇ ਦਰਿਆ ਵਿਚ ਵਹਿ ਲੈਣ ਦੇ ਨਾ ਕਰ ਦਗਾ 'ਅਮਰਿੰਦਰ' ਆਪਣੇ ਆਪ ਨਾਲ ਹੋਰ ਹੁਣ ਨਜ਼ਮ ਨੂੰ ਤਾਂ ਦਿਲ ਦੀ ਗੱਲ ਕਹਿ ਲੈਣ ਦੇ...
Amrinder
27 Oct 2006
06 Mar 2010
ਤਾਰਿਆਂ ਦੀ ਛਾਂਵੇ ਸਦਾ ਬਹਿ ਨਹੀਓਂ ਹੋਣਾ ਇਸ ਅੱਗ ਦੇ ਦਰਿਆ ਵਿਚ ਵਹਿ ਲੈਣ ਦੇ............beautiful lines er.saab......gr8 soch
06 Mar 2010
bahut vdiya veer...
a termendous attempt..
har vaar di trah bahut khoob...ik ik akhar dil nu tumb lain wala laggeya...
keep sharing..
regards
bahut vdiya veer...
a termendous attempt..
har vaar di trah bahut khoob...ik ik akhar dil nu tumb lain wala laggeya...
keep sharing..
regards
Yoy may enter 30000 more characters.
06 Mar 2010
waah ji waah ..ammi veer, jidda lakhi bai ne farmaia ae .........bahut kmaal di rachna ae, har shabad bdi soojh naal vartiaa gaya ae.............really osm.......
06 Mar 2010
bahut khoob janab ....
bahut kaim aa g....thnx 4 sharing
06 Mar 2010
shukriya dosto.. maan bakshan layi..!!
06 Mar 2010
khamia laban di aukat meri nahi
mainu ta bas yaara matha tek lain de
great ho g
06 Mar 2010
Mind blowing....bahut vadhia as ususal....
ਗਮਾਂ ਦੀਆਂ ਠੋਕਰਾਂ ਨਾ ਸਦਾ ਰਹਿਣੀਆਂ ਖੁਸ਼ੀ ਦੀ ਆਸ ਨੂੰ ਵੀ ਕੁਝ ਕਹਿ ਲੈਣ ਦੇ ਛੱਡ ਮਾਪਣਾ ਤੂੰ ਫਾਸਲਾ ਮੰਜਿਲ ਤੇ ਔਕਾਤ ਦਾ
ਰੱਖ ਹੌਂਸਲਾ ਤੇ ਦੁਨੀਆਂ ਨਾਲ ਖਹਿ ਲੈਣ ਦੇ
06 Mar 2010
Thanks a lot... balihar veer ji.. maavi ji n jatinder 22..
06 Mar 2010
Master stroke, mainu kal dikhi hi ni. Nazara aa gaya 22. Eda hi share karde riha karo.
06 Mar 2010
Copyright © 2009 - punjabizm.com & kosey chanan sathh