ਦਿਲ ਖੇਡਣ ਵਾਲੀ ਚੀਜ ਨਹੀ,
ਦਰਦਾ ਵਿੱਚ ਪੱਲਦੀ ਰੀਝ ਨਹੀ,
ਇਹਨੂੰ ਮਿੱਟੀ ਦਾ ਘਰ ਸਮਝ ਲਿਆ?
ਜਦ ਮਰਜੀ ਦਿੱਤਾ ਢਾਹ ਸੱਜਣਾ ,
ਤੈਨੂੰ ਨਵਾ ਖਿਡਾਉਣਾ ਲੇ ਦਿੰਦੇ,
ਜੇ ਖੇਡਣ ਦਾ ਸੀ ਚਾਅ ਸੱਜਣਾ