ਤੁਸੀਂ ਵਾਪਸ ਚਲੇ ਆਉ, ਦਿਲ ਲਗਦਾ ਨਹੀਂ।ਆਣ ਕੋਈ ਦਰਦ ਸੁਣਾਉ ਦਿਲ ਲਗਦਾ ਨਹੀਂ। ਪਤਾ ਚਲਿਆ ਜਾਂ ਹਵਾਂਵਾਂ ਚ ਖੁਸ਼ਬੂ ਰਹਿ ਗਈ,ਕਿਤੇ ਝਲਕ ਵੀ ਦਿਖਾਉ ਦਿਲ ਲਗਦਾ ਨਹੀਂ।ਬਣੀ ਚੇਹਰੇ ਦਾ ਮਤਲੱਵ ਹੁਣ ਪ੍ਰੈਸ਼ਾਨੀ ਮੇਰੀ,ਆਇਨੇ ਵਿੱਚ ਮੁਸਕਰਾਉ ਦਿਲ ਲਗਦਾ ਨਹੀਂ।ਵਕਤ ਗੁਜ਼ਰ ਜਾਵੇ, ਤੂੰ ਦਸ ਭਲਾ ਕਿਸ ਤਰਾਂ,ਵਕਤ ਸਿਰ ਕਦੇ ਤਾਂ ਆਉ ਦਿਲ ਲਗਦਾ ਨਹੀਂ।
ਤੁਹਾਡਾ ਸਾਰੇ ਪਾਠਕਾਂ ਅਤੇ ਸਹਿਤਕਾਰਾਂ ਦਾ ਰਚਨਾਵਾਂ ਪੜ੍ਹਣ ਤੇ ਆਪਣੇ ਅਮੋਲਕ ਵੀਚਾਰ ਦੇਣ ਬਾਰੇ ਬਹੁਤ ਬਹੁਤ ਧੰਨਵਾਦ ਜੀ