ਦਿਕ ਨੂੰ ਬਹੁਤ ਸਕੂਨ ਮਿਲਦਾ ਹੈ ਜਦੋਂ..........
ਤੁਸੀਂ ਕਿਸੇ ਦੇ ਲੲੀ ਦੁਅਾ ਕਰੋ ਤੇ ਕਬੂਲ ਹੋ ਜਾਵੇ।
ਤੁਹਾਡੀ ਕੋਸ਼ਿਸ਼...ਕੁਝ ਲਫ਼ਜਾਂ ਨਾਲ.... ਚਿਰਾਂ ਤੋਂ ਉਦਾਸ ਪੲੇ ਚਿਹਰੇ ਤੇ ਮੁਸਕਰਾਹਟ ਅਾ ਜਾਵੇ।
ਕਿਸੇ ਇਕੱਠ ਵਿਅਾਹ ਜਾਂ ਕੋੲੀ ਹੋਰ ਸਮਾਗਮ ਵਿੱਚ ਛੋਟਾ ਜਿਹਾ ਬੱਚਾ ਤੁਹਾਡੇ ਨਾਲ ਅਾਕੇ ਖੇਡਣਾ ਸ਼ੁਰੂ ਕਰ ਦੇਵੇ।
ਤੁਹਾਡੇ ਕਰਕੇ ਦੋ ਪਿਅਾਰ ਭਰੇ ਰਿਸ਼ਤਿਅਾ ਵਿਚਲੀ ਕੜਵਾਹਟ ਫਿਰ ਤੋਂ ਪਿਅਾਰ ਵਿੱਚ ਬਦਲ ਜਾਵੇ।
- ਚਰਨਜੀਤ ਸਿੰਘ ਕਪੂਰ