ਹਰ ਕੋਈ ਤੋੜ ਜਾਂਦਾ ਦਿਲ
ਇਹ ਜਾਣਦੇ ਹੋਏ ਕਿ ਦਿਲ ਟੁੱਟਿਆ ਜੁੜਦਾ ਨਹੀ
ਲੋਕ ਗੱਲ ਉਡਾਉਣ ਲੱਗੇ ਇਹ ਨਾ ਸੋਚਦੇ ਕਿ
ਮੂੰਹੋ ਬੋਲਿਆ ਵਾਪਿਸ ਮੂੜਦਾ ਨਹੀਜਿਸ ਪਰਿੰਦੇ ਨੂੰ ਉਚਾਈ ਤੋਂ ਡਰ ਲੱਗੇ
ਉਹ ਕਦੇ ਉੱਚਾ ਉੜਦਾ ਨਹੀਜਿਸ ਦੇ ਸਿਰ ਉੱਤੇ ਰੱਬ ਹੱਥ ਰੱਖ਼ ਦਵੇ
ਦੁਨੀਆ ਭਾਵੇਂ ਉਸਤੋਂ ਨਾਤਾ ਤੋੜ ਲਵੇ....ਪਰ ਉਸ ਕੋਲ ਕੁਝ ਕਦੇ ਥੁੜਦਾ ਨਹੀ