|
 |
 |
 |
|
|
Home > Communities > Punjabi Poetry > Forum > messages |
|
|
|
|
|
ਦਿਲਲਗੀ |
ਸੁਪਨੇ ਨਿਲਾਮ ਹੋ ਗਏ ਦਿਲਲਗੀ ਕਰਦੇ ਕਰਦੇ, ਖਾਸ ਤੋਂ ਆਮ ਹੋ ਗਏ ਦਿਲਲਗੀ ਕਰਦੇ ਕਰਦੇ ||
ਜ਼ਮਾਨੇ ਦੀ ਕੀ, ਹੁਣ ਤਾਂ ਆਪਣੀ ਵੀ ਹੈ ਪਛਾਣ ਭੁੱਲੀ , ਨਾਸ਼ਿਆ ਦੇ ਗੁਲਾਮ ਹੋ ਗਏ ਦਿਲਲਗੀ ਕਰਦੇ ਕਰਦੇ ||
ਜਿਊਣ ਦੀ ਖਵਾਇਸ਼ਾ ਸਨ, ਕਿੰਨੀਆ ਮੇਰੇ ਵੀ ਅੰਦਰ, ਕੁਝ ਦਿਨਾ ਦੇ ਮਹਿਮਾਨ ਹੋ ਗਏ ਦਿਲਲਗੀ ਕਰਦੇ ਕਰਦੇ ||
ਭੁਲ ਗਿਆ ਸਾਂ ਤੇਰੇ ਤੇ ਵੀ ਸਨ ਕਿੰਨੀਆ ਬੰਦਿਸ਼ਾ, ਫਿਰ ਵੀ ਇਕ ਦੇ ਨਾਮ ਹੋ ਗਏ ਦਿਲਲਗੀ ਕਰਦੇ ਕਰਦੇ,
"ਦਾਤਾਰ" ਵੀ ਕਦੇ ਆਪਣੇ ਕਹੇ ਬੋਲ ਪਗਾਉਦਾ ਸੀ. ਹੁਣ ਬਦਲ ਗਿਆ ਈਮਾਨ ਦਿਲਲਗੀ ਕਰਦੇ ਕਰਦੇ ||
|
|
18 Sep 2012
|
|
|
|
nice ghazal
|
|
18 Sep 2012
|
|
|
|
|
|
nice one veer ... vakai dillagi bande da bura haal kr dindi a.. !!!
main vi kujj kehna chavan ga..
ਉਹਦੇ ਨਾਮ ਤੋਂ ਮੋਹਬਤ ਹੋ ਗਈ ... ਪਰ ਅਸੀਂ ਬਦਨਾਮ ਹੋ ਗਏ ਦਿਲਲਗੀ ਕਰਦੇ ਕਰਦੇ !!!
|
|
19 Sep 2012
|
|
|
|
|
bht sohni gazal aa ji
last two lines tan awsm aa
|
|
19 Sep 2012
|
|
|
|
|
Its really awesome poetry......
|
|
22 Sep 2012
|
|
|
|
ਬਹੁਤ ਵਧੀਆ ਦਾਤਾਰ ਜੀ । ਸਾਰੇ ਸ਼ੇਅਰ ਬੜੇ ਢੁਕਵੇਂ ਹਨ ਇਸ ਗਜ਼ਲ ਵਿੱਚ ।
ਹੋਰ ਵੀ ਸੋਹਣਾ ਸੋਹਣਾ ਲਿਖਦੇ ਰਹੋ
ਦੁਆਵਾਂ ।
|
|
22 Sep 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|