ਦਿਲ ਦੀ ਕਿਤਾਬ ਖੋਲਣ ਦਾ ਮੋਕਾ ਮਿਲਿਆ
ਕੁਜ ਦੱਸਣ ਦਾ ਕੁਜ ਪੁਛਨ ਦਾ ਮੋਕਾ ਮਿਲਿਆ
ਉਹਦਾ ਮੇਰੇ ਨਾਲ ਖਰਨਾ
ਮੇਰੇ ਤੇ ਪੀਆਰ ਦਾ ਇਜਹਾਰ ਕਰਨਾ
ਕਦੇ ਕਦੇ ਰੋਨਾ ਕਦੇ ਮੇਨੂ ਵੇ ਰੋਵਾਣਾ
ਇਹੀ ਪੀਆਰ ਦੇ ਫਾਲ੍ਸੇਫੇਯਾ ਨਾਲ ਮਿਲਣ ਦਾ ਮੋਕਾ ਮਿਲਿਆ
ਬਣ ਜਾਨ ਗਈ ਮੇਰੀ ਇਹੀ ਦਿਲ ਸਮਜਾਨ ਦਾ ਮੋਕਾ ਮਿਲਿਆ
ਅੱਜ ਮੇਨੂ ਵੇ ਯਾਰ੍ਰੋ
--ਗੁਰਪ੍ਰੀਤ ਗੁਰੀ
ਬਹੁਤ ਵਧੀਆ ਜੀ
ਦਿਲ ਦੀ ਕਿਤਾਬ ਹਰੇਕ ਅੱਗੇ ਨੀ ਖੋਲੀ ਦੀ ਖੂਬ ਹੈ
thanks ji
veer ji koi khash aage khol k dekho kya khoob najara hai
Nice One G
thx ji
gud one veer ji ... bs thoda typing vall dhian kro ji .. keep it up ..
tuank u veer ji
deek aa ji
jiyaunde raho ji
khialan da weha hai bhavna pavitar hai,
chhupan de jaroora nahi saf charitar hai.
bahut bahut dhanwad sir ji