|
 |
 |
 |
|
|
Home > Communities > Punjabi Poetry > Forum > messages |
|
|
|
|
|
|
ਮੰਗ |
ਰੱਬ ਤੋਂ ਮੈਂ ਇੱਕ ਦੁਆ ਮੰਗੀ ਦੁਆ ਵਿੱਚ ਆਪਣੀ ਮੈਂ ਮੌਤ ਮੰਗੀ
ਰੱਬ ਕਹੇ ਕਿਵੇਂ ਦੇਵਾਂ ਮੌਤ ਤੈਨੂੰ ਤੇਰੇ ਯਾਰ ਨੇ ਵੀ ਇੱਕ ਦੁਆ ਹੈ ਮੰਗੀ
ਖੁਦ ਲਈ ਭਾਵੇਂ ਉਸਨੇ ਕੁਝ ਨਾ ਮੰਗਿਆ ਪਰ ਤੇਰੇ ਪਿਆਰ ਦੀ ਹੈ ਸੁਗਾਤ ਮੰਗੀ
ਸਾਰੀ ਜਿੰਦਗੀ ਹਿਜ਼ਰ ’ਚ ਬਿਤਾਉਣ ਵੱਟੇ ਤੇਰੀ ਲੰਬੀ ਉਮਰ ਦੀ ਹੈ ਖੈਰਾਤ ਮੰਗੀ
ਦੱਸ ਮਨੁੱਖਾ ਮੈਂ ਤੇਰੀ ਮੰਨਾ ਦੂਆ ਜਿਸਨੇ ਆਪਣਾ ਆਪ ਮਿਟਾਉਣ ਦੀ ਦਾਤ ਮੰਗੀ
ਕਿ ਮੰਨਾ ਉਸ ਸੱਜਣ ਪਿਆਰੇ ਦੀ ਜਿਸਨੇ ਤੇਰੀ ਮੇਰੇ ਜਿੰਨੀ ਔਕਾਤ ਮੰਗੀ......
unkwn...
|
|
18 Dec 2012
|
|
|
|
vadhia hai jee...thnx 4 sharing here
|
|
18 Dec 2012
|
|
|
|
|
wah ji
kya gall baat likhi a rabb te manukh vichkar .. bahut vadhia ... tfs J veer ji
|
|
18 Dec 2012
|
|
|
|
ਸ਼ੁਕਰੀਆ.....ਬਲਿਹਾਰ ਜੀ, ਨਮਨ ਜੀ ਅਤੇ ਸੁਨੀਲ ਵੀਰ......
|
|
19 Dec 2012
|
|
|
|
|
|
Thnx.....Dear kulwinder......
|
|
19 Dec 2012
|
|
|
|
|
ਧਨਵਾਦ......ਜੱਸਾ ਵੀਰ ਜੀ......
|
|
20 Dec 2012
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|