A voice against Social Evils
 View Forum
 Create New Topic
  Home > Communities > A voice against Social Evils > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਉਹ ਦਿਨ ਦੂਰ ਨਹੀਂ

ਅੱਜ ਜੇ ਗਾਉਣ ਵਾਲਿਆਂ ਦੇ ਸੰਘ ਨੂੰ ਸਾਈਲੈਂਸਰ ਨਾ ਲਾਇਆ ਗਿਆ, ਜੇ ਇਨ੍ਹਾਂ ਨੂੰ ਔਰਤ ਵਿਰੋਧੀ ਦੁਰਭਾਵਨਾਵਾਂ ਨੂੰ ਭੜਕਾਉਣ ਤੋਂ ਨਾ ਹਟਾਇਆ ਗਿਆ ਤਾਂ ਉਹ ਦਿਨ ਦੂਰ ਨਹੀਂ, ਜਿਸ ਦਿਨ ਇਨ੍ਹਾਂ ਨੇ ਆਹ ਕੁਸ਼ ਵੀ ਗਾਉਣ ਲੱਗ ਜਾਣਾ ਹੈ, ਤੇ ਲੋਕਾਂ ਨੇ ਇਸ ਨੂੰ ਵੀ ਗ੍ਰਹਿਣ ਕਰ ਲੈਣਾ ਹੈ:-
---------------------------------------
ਪਾਰਬਤੀ ਦੇ ਵਾਂਗੂੰ ਤੇਰਾ ਗੋਰਾ ਰੰਗ ਕੁੜੇ
ਛੱਡ ਭੋਲ਼ੇ ਦਾ ਖਹਿੜਾ, ਉਹ ਤਾਂ ਜਮਾਂ ਮਲੰਗ ਕੁੜੇ
ਤੂੰ ਵਿਸ਼ਣੂ ਦੀਆਂ ਲੱਤਾਂ ਵਿੱਚ ਲੱਛਮੀ ਬਣ ਆਈ ਐ
ਨੈਣਾ ਦੇਵੀ ਵਾਂਗੂੰ ਨੀ ਤੇਰੀ ਫੁੱਲ ਚੜ੍ਹਾਈ ਐ
ਨੈਣਾ ਦੇਵੀ ਵਾਂਗੂੰ ਨੀ ਤੇਰੀ ਬੋਹਤ ਚੜ੍ਹਾਈ ਐ

 

 

ਸੁਰਜੀਤ  ਗੱਗ

25 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Nycc Sharing......

25 Dec 2012

Reply