|
 |
 |
 |
|
|
Home > Communities > Punjabi Poetry > Forum > messages |
|
|
|
|
|
ਦੋ ਘੁੱਟ |
ਦੋ ਘੁੱਟ ਪੱਥਰ ਦੀ ਅੱਖ ਚੁੰਬਲੀ, ਦੋ ਬੂੰਦ ਪਾਣੀ ਸਿਮਿਆਂ, ਤੇਰੇ ਹੰਝੂਆਂ ਦੀ ਧਾਰ, ਸੱਭ ਕੁਝ ਵਹਾ ਕੇ ਲੈ ਗਈ। ਜਿੰਦ ਨਿਮਾਣੀ ਤਰਸਦੀ. ਦੋ ਘੁੱਟ ਪਾਣੀ ਪੀਣ ਨੂੰ, ਪਿਆਸ ਮੇਰੀ ਚੀਸ ਬਣ, ਸਾਗਰ ਦਾ ਦਰਦ ਪੀ ਗਈ। ਧਰਤ ਪਿਆਸ ਅਥਾਹ, ਛੋਟੀ ਮਨ ਦੇ ਸਾਮਹਣੇ, ਅੰਦਰ ਤਾਂਘ ਸਮੇਟਨੀ, ਸੋਚ ਅਸਮਾਨਾਂ ਤੀਕ ਗਈ। ਨਾ ਤਿ੍ਪਤੀ ਤਿਆਗ ਦੀ, ਚੇਤਨ ਮਨ ਦੀ ਭੱਟਕਣਾਂ, ਬੈਠ ਕਿਨਾਰੇ ਸੁਰਤ ਦੇ, ਅਦਿੱਖ ਮੰਜ਼ਿਲ ਕਿਧੱਰ ਗਈ।.........
|
|
14 Nov 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|