|
 |
 |
 |
|
|
Home > Communities > Punjabi Poetry > Forum > messages |
|
|
|
|
|
ਕੁੱਤੇ ਤੈਥੋਂ ਉੱਤੇ |
ਰਾਤੀ ਜਾਗੇ ਕਰੇ ਇਬਾਦਤ ਰਾਤੀ ਜਾਗਣ ਕੁੱਤੇ ਤੈਥੋਂ ਉੱਤੇ i
ਭੋਂਕਣ ਬੰਦ ਤੇ ਮੂਲ ਨਾ ਹੁੰਦੇ ਜਾ ਰੂੜੀ ਤੇ ਸੁੱਤੇ ਤੈਥੋਂ ਉੱਤੇ i
ਖਸਮ ਆਪਣੇ ਦਾ ਦਰ ਨਾ ਛੱਡਦੇ ਭਾਵੇ ਵੱਜਣ ਜੁੱਤੇ ਤੈਥੋਂ ਉੱਤੇ i
ਬੁਲੇ ਸ਼ਾਹ ਕੋਈ ਰਖ ਵਿਹਾਜ ਲੈ ਨਹੀ ਤੇ ਬਾਜ਼ੀ ਲੈ ਗਏ ਕੁੱਤੇ ਤੈਥੋਂ ਉੱਤੇ i
|
|
21 Dec 2012
|
|
|
|
|
ਸ਼ੁਕਰੀਆ......ਰਾਜਵਿੰਦਰ ਜੀ......
|
|
21 Dec 2012
|
|
|
|
Baba Bulle Shah ji ..... de kathan
tfs.. vir ji
|
|
21 Dec 2012
|
|
|
|
|
|
Thnx....dear sunil & kulwinder......
|
|
21 Dec 2012
|
|
|
|
|
Thnx.....Harpinder veer ji
|
|
22 Dec 2012
|
|
|
|
ਵਾਹ ਬਾਬਿਓ | ਨਹੀਂ ਰੀਸਾ ਬਾਬਾ ਬੁੱਲੇ ਸ਼ਾਹ ਦੀਆਂ |
|
|
22 Dec 2012
|
|
|
|
ਸ਼ੁਕਰੀਆ.....ਨਿਮਰ ਬਾਈ ਜੀ.....
|
|
22 Dec 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|