|
 |
 |
 |
|
|
Home > Communities > Punjabi Poetry > Forum > messages |
|
|
|
|
|
ਦੂਰ ਭਾਵੇਂ ਤੂੰ ਲਖ ਹੋਵੇਂ ....!!!! |
ਦੂਰ ਭਾਵੇਂ ਤੂੰ ਲਖ ਹੋਵੇਂ, ਹਜੇ ਵੀ ਨਾਂ ਤੂੰ ਵਖ ਹੋਵੇਂ, ਨਾਂ ਕਢਣ ਨੂੰ ਦਿਲ ਕਰਦਾ ਤੇਨੂੰ, ਨਾਂ ਦਿਲ ਵਿਚ ਤੂੰ ਰਖ ਹੋਵੇਂ .......!!!! ਕੀ ਚੀਜ਼ ਤੂੰ ਸਮਝਾਜਾ ਮੈਨੂੰ, ਨਾਂ ਸੁੱਟ ਸਕਾਂ ਨਾਂ ਚੱਕ ਹੋਵੇਂ, ਕਦੇ ਲਗਦੀ ਸ਼ਾਂਤ ਪਾਣੀ ਵਾਂਗੂ, ਕਦੇ ਮਚਦੀ ਜਿਵੇਂ ਅੱਗ ਹੋਵੇਂ ....!!!! ਕਦੇ ਨਜ਼ਰ ਨਾਂ ਹਟੇ ਤੇਰੇ ਤੋਂ, ਕਦੇ ਨਾਂ ਤੂੰ ਮੇਰੇ ਤੋਂ ਤੱਕ ਹੋਵੇਂ, ਇਹ ਕੈਸਾ ਨਸ਼ਾ ਤੇਰੇ ਵਿੱਚ, ਨਾਂ ਪੀ ਸਕਾਂ ਨਾਂ ਚਖ ਹੋਵੇਂ .......!!!! ਕਦੇ ਮੈਨੂੰ ਲਗਦੀ ਤੂੰ ਪਰਾਈ, ਕਦੇ ਲਗਦੀ ਮੇਰਾ ਹਕ਼ ਹੋਵੇਂ, ਹਕ਼ੀਕ਼ਤ ਕੁਬੂਲ ਕਰਨ ਤੋਂ ਮੈਂ ਡਰਦਾ, ਹੋ ਸਕਦਾ ਤੂੰ "ਲੱਕੀ" ਦਾ ਸ਼ੱਕ ਹੋਵੇਂ ....!!!! (ਕਲਮ: ਲੱਕੀ)
|
|
07 Jul 2012
|
|
|
|
|
|
Shukriya g ...!!! vassde raho ..!!!
|
|
08 Jul 2012
|
|
|
|
very nice writen..:)..keep sharin!
|
|
08 Jul 2012
|
|
|
|
|
|
wah lucky vire.. so nice .. tfs
|
|
09 Jul 2012
|
|
|
|
Bahut Hi Sohna Likhya Veere
|
|
09 Jul 2012
|
|
|
|
Bahut Hi Sohna Likhya Veere
|
|
09 Jul 2012
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|