Home > Communities > Punjabi Poetry > Forum > messages
ਦੋਸ਼
ਦੋਸ਼
ਖੁੱਦ ਨੂੰ ਪਾਕ ਤੇ ਸਾਨੂੰ ਪਲੀਤਾ ਹੀ ਕਰ ਦਿੱਤਾ
ਬੜਾ ਸੋਖਾ ਸਾਰਾ ਦੋਸ਼ ਉਹਨਾਂ ਮੇਰੇ ਸਿਰ ਮੜ ਦਿੱਤਾ
ਮੁੱਦਤਾ ਤੋਂ ਜਿਸ ਦੇ ਜਵਾਬ ਲਈ ਅਸੀਂ ਤਰਸਦੇ ਰਹੈ
ਸ਼ਬਦਾ ਨਾਲ ਉਹਨਾਂ ਮੇਰੇ ਸੀਨੇ ਚੋਂ ਖੰਜਰ ਪਾਰ ਕਰ ਦਿੱਤਾ
ਲੋਕ ਕਹਿ ਕੇ ਉਸ ਸਾਨੂੰ ਗੈਰ ਕੀਤਾ ਕਿੰਨਾ ਚੰਗਾ ਹੋਇਆ
ਗੈਰਾਂ ਦੇ ਬਾਜਾਰ ਵਿਚ ਚਲੋ ਕੁੱਝ ਤਾਂ ਧੰਦਾ ਹੋਇਆ
ਅਪਣੀ ਸੋਚ ਤੇ ਪਰ ਉਹ ਤਾਂ ਹਾਲੇ ਵੀ ਕਰਦੇ ਨੇ ਉਹ ਮਾਣ ਜਿਹਾ
ਪਾ ਕੇ ਉਹਦੇ ਦੋਸ਼ਾਂ ਨੂੰ ਮੈਂ ਵੀ ਹੋਇਆ ਉਹਦੇ ਹਾਣ ਜਿਹਾ
ਮਜਬੂਰੀਆਂ ਦੇ ਪੱਲੜੇ 'ਚ ਪਾ ਸਾਨੂੰ ਸੱਜਰੇ ਹੀ ਵੇਚ ਆਏ ਨੇ
ਨਾ ਲ਼ਫਜ ਨਾ ਤੋਹਫੇ ਹੀ ਕਦੇ ਉਹਨਾਂ ਦੇ ਮੇਚ ਆਏ ਨੇ
ਖੁੱਦ ਨੂੰ ਰੱਖ ਕੇ ਬੇਵੇਫਾਈ ਦੇ ਨਾਕਾਬ ਪਿਛੇ ਉਸਨੇ
ਸਾਨੂੰ ਵਫਾ ਦੇ ਸ਼ੀਸ਼ੇ ਯਾਰੋ ਉਸ ਰੋਜ਼ ਵਿਖਾਏ ਨੇ
ਖੁੱਦ ਨੂੰ ਤਾਂ ਸਮਝਾ ਲਵਾਂਗੇ ਕੀ ਇਸ਼ਕ
ਤਾਂ ਰੰਗ ਵਟਾਉਦਾਂ ਏ
ਕਾਲੇ ਪਾਣੀਆਂ ਵਰਗੀ ਇਹ ਤਾਂ ਅਕਸਰ ਸਜਾ ਸਣਾਉਦਾਂ ਏ
ਮਰ ਜਾਣਾ ਦਿੱਲ ਨਾ ਸਮਝੇ ਇਹ ਰਮਜਾਂ ਚੰਦਰੇ ਜੱਗ ਦੀਆਂ
ਵਿਚ ਥਲਾਂ ਦੇ ਵਗਦੀਆਂ ਨਦੀਆ ਨਾਲ ਕਿਸਮਤ ਦੇ ਲੱਭਦੀਆਂ
ਸੰਜੀਵ ਸ਼ਰਮਾ
18 Mar 2015
ਬਹੁਤ ਸੋਹਣੀ ਰਚਨਾ ਸਾਂਝੀ ਕੀਤੀ ਐ ਸੰਜੀਵ ਬਾਈ ਜੀ |
ਪਿਆਰ ਮੁਹੱਬਤ ਅਤੇ ਵਫ਼ਾ ਦੀਆਂ ਬਾਤਾਂ।
ਇਸ ਫੋਰਮ ਤੇ ਸ਼ੇਅਰ ਕਰਨ ਲਈ ਧੰਨਵਾਦ ।
ਜਿਉਂਦੇ ਵੱਸਦੇ ਰਹੋ ਅਤੇ ਇਵੇਂ ਈ ਮਾਂ ਬੋਲੀ ਦੀ ਸੇਵਾ ਕਰਦੇ ਰਹੋ |

Yoy may enter 30000 more characters.
19 Mar 2015
Copyright © 2009 - punjabizm.com & kosey chanan sathh