ਕਾਹਦੀ ਯਾਰੀ ਕਾਹਦੇ ਯਾਰ ਯਾਰਾਨੇ ਰੇਹ੍ਗੇ ,
ਲਾਕੇ ਯਾਰੀ ਵੇਕ੍ਦਰਾਂ ਨਾਲ ਹਥ ਝਾੜਕੇ ਬੇਹ੍ਗੇ ,
ਵਾਰ ਪਿਠ ਤੇ ਕੀਨੇ ਹੋਏ ਗਿਣਤੀ ਬੀ ਨਾ ਹੋਵੇ ,
ਪਿਠ ਤੇ ਹੋਏ ਵਾਰਾਂ ਦੇ ਨਿਸ਼ਾਨ ਦਿਲ ਤੇ ਰੇਹ੍ਗੇ ,
ਕੀਹਦੇ ਕੋਲ ਸਮਾ ਕਿਸੇ ਨੂ ਦੇਵਨ ਦਾ ,
ਐਸੇ ਯਾਰ ਮਸ਼ੀਨੀ ਯੁਗ ਵਿਚ ਪੈਗੇ ,
ਵੇਹਲ ਰਹੀ ਨਾ ਦੁਖ ਸੁਖ ਵੇਹ੍ਕੇ ਸੁਨਨੇ ਦੀ ,
ਹੁਣ ਤਾਂ ਵੇਲੀ ਮਿਸ ਕਾੱਲਾਂ ਜੋਗੇ ਰੇਹ੍ਗੇ ,
ਪ੍ਰੀਤ ਮਾਣ ਕੀ ਕਰੇ ਸੋਹ੍ਨੇਆ ਯਾਰਾਂ ਤੇ ,
ਆਪ ਹੀ ਹੁਣ ਤਾਂ ਕਬੀਲਦਾਰੀਆਂ ਦੇ ਬਾਸ ਪੈਗੇ .
ਕਾਹਦੀ ਯਾਰੀ ਕਾਹਦੇ ਯਾਰ ਯਾਰਾਨੇ ਰੇਹ੍ਗੇ ,
ਲਾਕੇ ਯਾਰੀ ਵੇਕ੍ਦਰਾਂ ਨਾਲ ਹਥ ਝਾੜਕੇ ਬੇਹ੍ਗੇ ,
ਵਾਰ ਪਿਠ ਤੇ ਕੀਨੇ ਹੋਏ ਗਿਣਤੀ ਬੀ ਨਾ ਹੋਵੇ ,
ਪਿਠ ਤੇ ਹੋਏ ਵਾਰਾਂ ਦੇ ਨਿਸ਼ਾਨ ਦਿਲ ਤੇ ਰੇਹ੍ਗੇ ,
ਕੀਹਦੇ ਕੋਲ ਸਮਾ ਕਿਸੇ ਨੂ ਦੇਵਨ ਦਾ ,
ਐਸੇ ਯਾਰ ਮਸ਼ੀਨੀ ਯੁਗ ਵਿਚ ਪੈਗੇ ,
ਵੇਹਲ ਰਹੀ ਨਾ ਦੁਖ ਸੁਖ ਵੇਹ੍ਕੇ ਸੁਨਨੇ ਦੀ ,
ਹੁਣ ਤਾਂ ਵੇਲੀ ਮਿਸ ਕਾੱਲਾਂ ਜੋਗੇ ਰੇਹ੍ਗੇ ,
ਪ੍ਰੀਤ ਮਾਣ ਕੀ ਕਰੇ ਸੋਹ੍ਨੇਆ ਯਾਰਾਂ ਤੇ ,
ਆਪ ਹੀ ਹੁਣ ਤਾਂ ਕਬੀਲਦਾਰੀਆਂ ਦੇ ਬਾਸ ਪੈਗੇ .