ਦੋਸਤਾ ਤੇਰੇ ਸ਼ਹਿਰ 'ਚ
ਦੋਸਤਾ ਤੇਰੇ ਸ਼ਹਿਰ 'ਚ ਇਕ ਬਿਗਲ ਵਜਦਾ ਦੇਖਿਆ
ਉਸ ਬਿਗਲ ਵਿਚ ਅੱਜ ਦਾ ਯੁਗ ਵਸਦਾ ਦੇਖਿਆ
ਸੂਰਜਾਂ ਨੂੰ ਠਾਰਦਾਸੇਕ ਅੱਗ ਦਾ ਦੇਖਿਆ
ਅੱਗ ਸੇਕ ਸੂਰਜਾ ਠਰ ਕੇ ਡੁਬਦਾ ਦੇਖਿਆ
ਬਾਅਦ ਵਿਚ ਨਗਰੀ ਕੋਈ ਨਵੀਂ ਲਭਦਾ ਦੇਖਿਆ
ਸੂਰਜੇ ਨੂੰ ਅੱਗ 'ਚ ਫਿਰ ਤਪਦਾ ਦੇਖਿਆ
ਵਾਤਾਵਰਨ ਇਕ ਪੀੜ ਜਹੀ'ਚ ਧੁਖਦਾ ਦੇਖਿਆ
ਇਹੋ ਹਾਲ ਦੋਸਤਾ ਤੇਰੇ ਸ਼ਹਿਰ ਹੁੰਦਾ ਦੇਖਿਆ
ਚੁਰਸਤਿਆਂ 'ਚ ਦੋਸਤੀ ਦਾ ਫਰਜ਼ ਨਿਭਦਾ ਦੇਖਿਆ
bahut khoob likhia ji .....jio
awesome job
ਬਹੁਤ ਖੂਬ .............
ਬਹੁਤ ਹੀ ਖੂਬ ਇਕਬਾਲ ਜੀ!