ਦੋਸਤੀ ਬਹੁਤ ਖੂਬਸੂਰਤ ਅਹਿਸਾਸ ਹੈ।
ਦੋਸਤੀ ਚਿੱਤ ਤੇਰੇ ਮਿਲਨ ਦਾ ਆਸ ਹੈ।
ਪਤਾ ਨਹੀੰ ਕੀ ਕਰ ਗਈ ਤੇਰੀ ਝੱਲਕ,
ਭੇਦ ਪਾ ਨਾ ਸਕਿਆ,ਜੀਵਨ ਕਾਸ ਹੈ।
ਉਪਰਾਲਾ ਹੈ ਚਿੱਤਰਣ ਨਿਰਸਰੂਪ ਦਾ,
ਕਦੇ ਪੂਰਾ ਹੋਏਗਾ ਪੂਰਨ ਵਿਸ਼ਵਾਸ਼ ਹੈ।
ਯਤਨ ਅਸਮਾਨੀ ਚੜਣ ਦਾ ਹੈ ਬੇਵੱਸੀ,
ਅੱਖ ਫ਼ਰਕਦੇ ਰੱਖ ਲੈਂ ਜੋ ਤੇਰਾ ਖਾਸ ਹੈ।
ਉਲਝੱਣ ਬਣਦੀ ਹੋਂਦ ਮੇਰੀ ਕਦੀ ਕਦੀ,
ਕਿਸ ਤਰ੍ਹਾ ਦੀ ਦੋਸਤੀ ਅੰਦਰ ਨਿਵਾਸ ਹੈ।
ਵੇਖਦੇ ਹੀ ਵੇਖਦੇ ਕਿੰਝ ਰਸਤੇ ਬਦਲ ਗਏ।
ਅੱਖੀਆਂ 'ਚ ਰੌਸ਼ਨੀ,ਮੇਰੇ ਮਨ ਬਿਲਾਸ ਹੈ।
ਦੋਸਤੀ ਬਹੁਤ ਖੂਬਸੂਰਤ ਅਹਿਸਾਸ ਹੈ।
ਦੋਸਤੀ ਚਿੱਤ ਤੇਰੇ ਮਿਲਨ ਦਾ ਆਸ ਹੈ।
ਪਤਾ ਨਹੀੰ ਕੀ ਕਰ ਗਈ ਤੇਰੀ ਝੱਲਕ,
ਭੇਦ ਪਾ ਨਾ ਸਕਿਆ,ਜੀਵਨ ਕਾਸ ਹੈ।
ਉਪਰਾਲਾ ਹੈ ਚਿੱਤਰਣ ਨਿਰਸਰੂਪ ਦਾ,
ਕਦੇ ਪੂਰਾ ਹੋਏਗਾ ਪੂਰਨ ਵਿਸ਼ਵਾਸ਼ ਹੈ।
ਯਤਨ ਅਸਮਾਨੀ ਚੜਣ ਦਾ ਹੈ ਬੇਵੱਸੀ,
ਅੱਖ ਫ਼ਰਕਦੇ ਰੱਖ ਲੈਂ ਜੋ ਤੇਰਾ ਖਾਸ ਹੈ।
ਉਲਝੱਣ ਬਣਦੀ ਹੋਂਦ ਮੇਰੀ ਕਦੀ ਕਦੀ,
ਕਿਸ ਤਰ੍ਹਾ ਦੀ ਦੋਸਤੀ ਅੰਦਰ ਨਿਵਾਸ ਹੈ।
ਵੇਖਦੇ ਹੀ ਵੇਖਦੇ ਕਿੰਝ ਰਸਤੇ ਬਦਲ ਗਏ।
ਅੱਖੀਆਂ 'ਚ ਰੌਸ਼ਨੀ,ਮੇਰੇ ਮਨ ਬਿਲਾਸ ਹੈ।