ਦੋਸਤੋ, ਇਹ ਕੁਝ ਲਾਇਨਾ ਮੈ ਉਸ ਵੇਲੇ ਲਿਖਿਆਂ ਸੀ
ਜਦੋਂ ਮੈ ਨਵਾ-ਨਵਾ australia ਆਇਆ ਸੀ,
ਮੇਰੀ australia ਵਿੱਚ ਪਿਹਲੀ ਸਵੇਰ,
ਇਹ ਨਾ ਤਾਂ ਕੋਈ ਕਵਿਤਾ ਹੈ ਤੇ ਨਾ ਹੀ ਕੋਈ ਕਹਾਣੀ,
ਬਸ ਕੁਝ ਭਾਵਨਾਵਾ ਨੇ, ਕੁਝ ਖਿਆਲ, ਆਪਣਿਆਂ ਦੀ ਯਾਦ.
ਸਵੇਰ ਹੋਈ, ਅੱਖ ਖੁਲੀ.... ਮੇਰੇ ਕੋਲ ਕੋਈ ਨੀ ਸੀ,
ਨਾਂ ਮਾਂ, ਨਾਂ ਪਿਉ, ਨਾ ਭਰਾ, ਨਾ ਭਾਬੀ,
ਫਿਰ ਮੈਨੂੰ ਕਿਸ ਨੇ ਉਠਾਈਆ?
ਨਾ ਕਿਸੇ ਨੇ ਕਿਹਾ ਵੇ ਉਠ,
ਨਾ ਕਿਸੇ ਨੇ ਚਾਚੂ ਕਿਹ ਬੁਲਾਇਆ,
ਸੁਪਨਾਂ ਸੀ ਸ਼ਾਇਦ ........
ਬਸ ਇਹ ਸੋਚਦਿਆਂ ਮੇਰੇ ਦਿਨ ਦੀ ਸ਼ੁਰੂਆਤ ਹੋਈ,
ਘਰ ਚ ਇਕ ਸਨਾਟਾ ਸੀ, ਜਿਵੇਂ ਮੇਰੇ ਦਿਲ 'ਚ' ਸੀ,
ਹੋਲੀ-ਹੋਲੀ ਇਹ ਸਨਾਟਾ ਮੇਰੇ ਦਿਲ ਦੀ ਚੀਸ ਬਣ ਗਿਆ,
ਫਿਰ ਹੋਂਕੇ ਤੇ ਫਿਰ ਸਿਸਕੀਆ,
ਤੇ ਨਾ ਚੌਂਦੇ ਹੋਏ ਵੀ ਸ਼ਾਮ ਹੁੰਦਿਆ, ਸਿਸਕੀਆਂ ਅੱਖਾਂ 'ਚੋਂ' ਵੈ ਨਿਕਲੀਆਂ,
ਫਿਰ ਰਾਤ ਹੋਈ, ਤੇ ਸੋਂਣ ਦੀ ਕੋਸ਼ਿਸ਼ ਕੀਤੀ,
ਕਿ ਸ਼ਾਇਦ ਉਹ ਸੁਪਨਾ ਫਿਰ ਆਵੇਗਾ,
'ਸੁਪਨਾਂ' ਜਿਸ ਵਿਚ ਉਹ ਸਾਰੇ ਮੇਰੇ ਕੋਲ ਹੋਣਗੇ,
ਪਰ ਨਾ ਨੀਂਦ ਆਈ ਤੇ ਨਾ ਹੀ ਸੁਪਨਾਂ.
ਗੁਟ ਤੇ ਬੱਨੀ ਘੜੀ ਪੰਜਾਬ ਦਾ ਟਾਇਮ ਦਸ ਰਹੀ ਸੀ,
ਦੀਵਾਰ ਤੇ ਲੱਗੀ ਘੜੀ brisbane ਦਾ ਟਾਇਮ ਦਸ ਰਹੀ ਸੀ,
ਪਤਾ ਨਹੀਂ ਕਿਉ ਮੇਰਾ ਦਿਲ ...........
ਮੇਰੀ ਗੁਟ ਵਾਲੀ ਘੜੀ 'ਚ' ਗਵਾਚ ਜਾਣਾ ਚੋਂਦਾ ਸੀ......
ਪਤਾ ਨੀ ਕਿਉ ਮੇਰਾ ਦਿਲ.........
ਉਹੀ ਸੁਪਨਾ ਦੇਖਣਾ ਚੋਂਦਾ ਸੀ........
ਪਤਾ ਨੀ ਕਿਉਂ???????