ਮੇਰੇ ਖਵਾਬਾਂ ਵਿਚ ਤੂੰ ਆਵੇਂ ਜਾਵੇਂ,ਦਿਲ ਮੇਰਾ ਤੈਨੂੰ ਮਿਲਣਾ ਚਾਵੇ,ਜਦ ਆਵਾਂ ਮੈਂ ਤੇਰੇ ਕੋਲ,ਅੱਖ ਮੇਰੀ ਇਕਦਮ ਖੁੱਲ੍ਹ ਜਾਵੇ॥ਅਜੀਬ ਜਹੀ ਰਮਜ ਹੈ ਖਵਾਬਾਂ ਦੀ,ਸਾਰੀ ਜ਼ਿੰਦਗੀ ਦਾ ਸਬਕ ਸਿਖਾ ਜਾਵੇ॥ਕਈ ਖਵਾਬਾਂ ਵਿਚ ਜਿਊਂਦੇ ਨੇ,ਜੋ ਜ਼ਿੰਦਗੀ ਨੂੰ ਅਹਿਸਾਸ ਬਣਾ ਜਾਵੇ॥ਆਪਣੇ ਖਵਾਬਾਂ ਨੂੰ ਸੱਚ ਬਨਾਉਣ ਲਈ,ਅੱਖਾਂ ਖੋਲ ਕੇ ਦੁਨੀਆ ਸਜਾ ਜਾਵੇ॥
ਖੂਬ......tfs.....
Thanx ji
thanx sukhpal bai g