Home > Communities > Punjabi Poetry > Forum > messages
ਸੁਪਨਾ ਭਾਗਾਂ ਵਾਲੀ ਮਾਂ ਦਾ
ਅੱਜ ਤੋ ਕਈ ਸਾਲ ਪਹਲਾ ਇਕ ਸੁਪਨਾ ਦੇਖਿਆ ਸੀ ਪੁੱਤ ਦਾ ਮੇਰੀ ਭਾਗਾ ਵਾਲੀ ਮਾਂ ਨੇ ,, ਕੀ ਪਤਾ ਸੀ ਓਹਨੂੰ ਕੇ ਓਹਦੀ ਕਿਸਮਤ ਵਿਚ ਤਾ ਸਿਰਫ ਧੀਆਂ ਹੀ ਨੇ , ਖਿੜੇ ਮਥੇ ਸਵੀਕਾਰ ਕੀਤਾ ਬਾਬਲ ਨੇ ਮੇਰੇ ਨੇ ਮੈਨੂ ਖੁਸ਼ੀਆਂ ਦੇ ਖੇੜੇ ਦਿਤੇ ਪੁੱਤ ਦਾ ਪਿਆਰ ਦਿਤਾ , ,ਤੇ ਇਕ ਦਿਨ ਧੀ ਨੂ ਪੁੱਤ ਬਣਾ ਕੇ ਜਹਾਜ ਚੜਾ ਦਿਤਾ ਉਸ ਭਾਗਾ ਵਾਲੀ ਮਾਂ ਨੇ , ਦਿਲ ਉਤੇ ਪਥਰ ਰਖ ਲਿਆ ਓਹਨੇ ,,, ਇਕ ਹੰਝੂ ਵ ਨਾ ਸੁਟਿਆ ਅਖ ਚੋ , ਤੇ ਹੁਣ ਵਾਰੀ ਉਸ ਪੁੱਤ ਦੀ ਆ,,,, ਕ ਓਹ ਆਪਣੀ ਮਾਂ ਨੂ ਇਹ ਕਹਿਣ ਲਈ ਮਜਬੂਰ ਕਰੇ ਕੇ ਮੇਰੇ ਪੁੱਤ ਨੇ ਮੈਨੂ ਸੁਖ ਦਿਤਾ ....ਜਾ ਇਹ ਕਹਿਣ ਲਈ ਕੇ ਕੁੜੀਏ ਜੇ ਤੂ ਜਮਦੀ ਮਰ ਜਾਂਦੀ ਤਾ ਚੰਗਾ ਹੁੰਦਾ........???????????
04 Jan 2011
So Imotional Pawan g...
sochan layee majboor krta tuci ...
so nice.....
04 Jan 2011
ik swaal kharra kar dita tuci tan
sohni racha ji
04 Jan 2011
ਵਾਹ ਜੀ ਵਾਹ ਪਵਨ ਜੀ ਬੋਹੁਤ ਹੀ ਸੋਹਨਾ ਲਿਖਇਆ ਜੀ ਤੁਸੀਂ ... ਸਲਾਮ ਐ ਜੀ ਓਸ ਮਾ ਨੂ ਜਿਸ ਦੀ ਕੁਖੋ ਤੁਸੀਂ ਜਨਮ ਲਿਆ ...
ਓਏ ਅਖਾ ਬੰਦ ਹੋਣ ਤਾਵੀ ਮੇਨੂ ਸਚ ਸਬ ਦਿੱਸਦਾ ............. ਓਏ ਸਬ ਦਿੱਸਦਾ .......... ਕੀ ਲੇਣਾ ਪੁਤਰਾ ਤੋ ...... ਮੇਨੂ ਧੀਆ ਵਿਚ ਰਬ ਦਿੱਸਦਾ ............... ਓਏ ਰਬ ਦਿੱਸਦਾ.............. ਲੋਕੀ ਭਾਵੇ ਕੁਝ ਵੀ ਕਹਿੰਦੇ ਹੋਣ ....... ਓਏ ਕੁਲਬੀਰ ਸਬ ਸਚ ਲਿਖਦਾ .............
***********************************************
ਹੁਣ ਤੇ ਇਕ ਪੁਤ ਵਧ ਗਿਆ ਜੀ ......

Yoy may enter 30000 more characters.
04 Jan 2011
thank u ji tuhada sarian da........
04 Jan 2011
bahut vadhia soch te dhian de hakk te farz di gall kiti e tusi ....
khush rho
04 Jan 2011
ਬਹੁਤ ਹੀ ਸੋਹਣਾ ਲਿਖਿਆ ਪਵਨ ਤੁਸੀ..
ਇਸ ਵਾਰ ਤੁਹਾਡੀ ਲੇਖਣੀ ਦਾ ਵੱਖਰਾ ਰੂਪ ਵੇਖਣ ਨੂੰ ਮਿਲਿਆ ਜੋ ਕਿ ਬਹੁਤ ਹੀ ਵਧੀਆ ਹੈ..ਖੁਸ਼ ਰਹੋ
04 Jan 2011
bahut sohne views ne te bahut sohniyan lines vich byan kite ne....
Par ik sawaal aya mere dimaag vich.... je putt te dhee vich fark hai ee nai te dhee nun prove kyu karna pave ki oh putt aa....ya putt de barabar aa
Last lines vich keha ki oh putt banke dikhave.... I dont think ki ajkal putt banana zaruri aa.... dhee putt na bane dhee ee rahe....
shayed mainu pata nai lag riha kive samjhava....
Rachna bahut sohni hai.... bahut sohna message hai par kai war asin difference khatam karan de chakkar vich difference create kar jane aa....
soch ke dekheo !!!

oh kuljeet ji tusi chakkara ch na payeya karo
04 Jan 2011
kuljeet ji mai tuhade nal sehmat a k munde te kudi ch koi difference ni par tusi jande hovoge k ghardian di izat munde de hatch ch ghat te kudi je hath jaida hundi a....kudi di kiti galti har ik di nazar ch hundi a ...is lai ohdi maa nu hmesha dar lagia rhnda k kite meri dhee wal koi ungal na kr deve...ise lai mai ik swaal kita k kudi munda ta ban gyi e par ki oh hun munde wali harkat kr k apni maa nu dukh deu ja munde to v vad k ohnu sukh deu...eh meri apni story e ji...te mai jo apni maa de akha ch padia ,ohi sanjha kita e tuhade nal.....baki tuhadi bhut meharbani merian lines wal dhyan den lai te sochan lai.......
05 Jan 2011
Copyright © 2009 - punjabizm.com & kosey chanan sathh