ਰਾਤੀ ਫੇਰ ਅਖੀਆਂ ਨੂੰ ਰਵਾ ਦਿਤਾ
ਮੇਰੇ ਖਿੰਡੇ ਹੋਏ ਖਵਾਬਾਂ ਨੇ
ਆਪਣੇ ਆਪ ਤੇ ਲਿਖੇ ਲਗਦੇ
ਓਹਨਾ ਕਿੱਸੇ ਕਿਤਾਬਾਂ ਨੇ
ਦਿਲ ਤੋੜੰਨ ਚ ਜਿਹਨਾ ਕਸਰ ਨਾ ਛੱਡੀ
ਓਹਨਾ ਬੇਪਰਵਾਹ ਜਿਹੇ ਜਨਾਬਾਂ ਨੇ
ਜ਼ਿੰਦਗੀ ਨੂੰ ਰੋੜ ਕੇ ਲੈ ਗਏ ਜੋ
ਓਹਨਾ ਬੇਵ੍ਕ਼ਤ ਸੈਲਾਬਾਂ ਨੇ
ਆਪਣਾ ਕਹਿ ਕੇ ਜੋ ਪਰਾਏ ਨਿਕਲੇ
ਓਹਨਾ ਝੂਠੇ ਜਿਹੇ ਬੇਨਾਕ਼ਾਬਾ ਨੇ
ਕਦੇ ਵੀ ਨਾ ਮੁਕਣ ਵਾਲੇ
"ਨਵੀ" ਦੇ ਦੁਖਾਂ ਦਿਆ ਹਿਸਾਬਾਂ ਨੇ
ਰਾਤੀ ਫੇਰ ਅਖੀਆਂ ਨੂੰ ਰਵਾ ਦਿਤਾ
ਮੇਰੇ ਖਿੰਡੇ ਹੋਏ ਖਵਾਬਾਂ ਨੇ
ਵਲੋ -ਨਵੀ
ਰਾਤੀ ਫੇਰ ਅਖੀਆਂ ਨੂੰ ਰਵਾ ਦਿਤਾ
ਮੇਰੇ ਖਿੰਡੇ ਹੋਏ ਖਵਾਬਾਂ ਨੇ
ਆਪਣੇ ਆਪ ਤੇ ਲਿਖੇ ਲਗਦੇ
ਓਹਨਾ ਕਿੱਸੇ ਕਿਤਾਬਾਂ ਨੇ
ਦਿਲ ਤੋੜੰਨ ਚ ਜਿਹਨਾ ਕਸਰ ਨਾ ਛੱਡੀ
ਓਹਨਾ ਬੇਪਰਵਾਹ ਜਿਹੇ ਜਨਾਬਾਂ ਨੇ
ਜ਼ਿੰਦਗੀ ਨੂੰ ਰੋੜ ਕੇ ਲੈ ਗਏ ਜੋ
ਓਹਨਾ ਬੇਵ੍ਕ਼ਤ ਸੈਲਾਬਾਂ ਨੇ
ਆਪਣਾ ਕਹਿ ਕੇ ਜੋ ਪਰਾਏ ਨਿਕਲੇ
ਓਹਨਾ ਝੂਠੇ ਜਿਹੇ ਬੇਨਾਕ਼ਾਬਾ ਨੇ
ਕਦੇ ਵੀ ਨਾ ਮੁਕਣ ਵਾਲੇ
"ਨਵੀ" ਦੇ ਦੁਖਾਂ ਦਿਆ ਹਿਸਾਬਾਂ ਨੇ
ਰਾਤੀ ਫੇਰ ਅਖੀਆਂ ਨੂੰ ਰਵਾ ਦਿਤਾ
ਮੇਰੇ ਖਿੰਡੇ ਹੋਏ ਖਵਾਬਾਂ ਨੇ
ਵਲੋ -ਨਵੀ