|
 |
 |
 |
|
|
Home > Communities > Punjabi Poetry > Forum > messages |
|
|
|
|
|
ਦੁਆ ਕਰੀਏ |
ਦੁਆ ਕਰੀਏ
ਕੁਝ ਖ਼ਾਬ ਕਪਾਹੀ ਰੰਗੇ- ਨਾ ਰੰਗ ਸੁਨਹਿਰੀ ਹੋ ਸਕੇ ਜੋ ਤੇਰੇ ਸੰਗ ਨਾ ਹਸ ਸਕੇ ਤੇ ਮੇਰੇ ਸੰਗ ਨਾ ਰੋ ਸਕੇ
ਆ ਦਸ - ਕਿ ਉਹਨਾਂ ਖਾਬਾਂ ਦਾ ਹੁਣ ਕੀ ਕਰੀਏ ਲੈ ਚਰਨਾਮਤ ਕੋਸੇ ਹੰਝੂਆਂ ਦੀ ਆ ਇਕ ਚੁਲੀ ਭਰੀਏ ਇਹਨਾਂ ਖਾਬਾਂ ਦੀ ਲੰਮੀਂ ਉਮਰਾ ਲਈ ਕੋਈ ਤਾਂ ਦੁਆ ਕਰੀਏ
|
|
05 Apr 2011
|
|
|
|
|
vaah... swad aa gya bai ji.. bhut time baad achhi rachna padi hai.. jeonde raho..
|
|
05 Apr 2011
|
|
|
|
Thnx Manmeet ji & Harinder ji
|
|
05 Apr 2011
|
|
|
|
bahut wadiya veer ji....thanks for sharing....
|
|
05 Apr 2011
|
|
|
|
|
short n sweet...
bahut hi sohna likheya..thankx for sharing
|
|
06 Apr 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|