ਜਿਸ ਦੀ ਇਕ ਝਲਕ ਲਈ ਮੈ,
ਦਿਨ ਰਾਤ ਆਪਣੀ ਪਲਕ ਨਹੀ ਝਪਕਦਾ.....
ਉਹ ਮਰਜਾਣੀ ਮੇਨੂ ਦੇਖਣ ਲਈ,
ਰੋਜ਼ ਦੁਆਵਾ ਕਰਦੀ ਹੈ .....
ਜੀਤ ਰਾਮਗੜੀਆ
24-05-2014