Punjabi Poetry
 View Forum
 Create New Topic
  Home > Communities > Punjabi Poetry > Forum > messages
• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
ਦੁੱਖ

ਦੁੱਖ ਦਿਲ ਦੇ ਸਮੁੰਦਰੌਂ ਗੇਹਰੇ ਨੇ
 ਰਹ ਇਕ ਨੂੰ ਸੁਣਾਏ ਨਈ ਜਾਂਦੇ
ਕੁੱਜ਼ ਯਾਰ ਨੇ ਪਲ ਵਿਚ ਬਣ ਜਾਂਦੇ
ਕੁੱਜ਼ ਸਾਰੀ ਉਮਰ ਬਣਾਏ ਨਈ ਜਾਂਦੇ
ਕੁੱਜ਼ ਯਾਰਾਂ ਬਿਨਾ ਜੀ ਨਈ ਲਗੱਦਾ
ਪਰ ਉਹ ਕੋਲ ਬੁਲਾਏ ਨਈ ਜਾਂਦੇ
ਕੁੱਜ਼ ਰੋਕਾਂ ਨੇ ਸਮਾਜ ਦੀਆਂ
ਕੁੱਜ਼ ਰਸਮ ਰਿਵਾਜ਼ ਨੇ ਦੁਨਿਆ ਦੇ

ਕੁੱਜ਼ ਜਾਨ ਤੋਂ ਪਿਆਰੇ ਲਗੱਦੇ ਨੇ
ਪਰ ਗਲ ਨਾਲ ਲਾਏ ਨਈ ਜਾਂਦੇ


ਤੱਕ ਤੱਕ ਪੁਰਾਣੀ ਫੋਟੋ ਉਹਦੀ
ਰੁੱਹ ਤੱਕ ਸਾਡੀ ਰੋੰਦੀ ਏ
ਕਦੇ ਕਦੇ ਤਾਂ ਉੱਹ ਨੀੰਦ ਬਣ ਕੇ
ਸੁਪਨਿਆ ਵਿੱਚ ਤੱੜਪਾਉਦੀ ਏ
ਇਸ ਠੰਡੀ ਠੰਡੀ ਹਵਾ ਦੇ ਵਿੱਚ
ਖ਼ੁਸ਼ੱਬੂ ਉਹਦੀ ਆਉੰਦੀ ਏ
ਦੱਸ ਕਿਵੇਂ ਭੁੱਲਾਈਐ ਰੱਬਾ ਉਸਨੂੰ
ਹਰ ਸ਼ਾਹ ਤੇ ਉਹ ਮਰਜ਼ਾਣੀ ਚੇੱਤੇ ਆਉੰਦੀ ਏ


ਇੱਕ ਦੁਆ ਦੀ ਆਸ਼ ਵਿੱਚ ਸਾਰੀ ਰਾਤ ਜੱਗੇ
ਪਰ ਕੋਈ ਤਾਰਾ ਅੰਬਰੋ ਟੁਟਿਆ ਨਾ
ਚੁੱਰਾ ਕੇ ਨਜ਼ਰ ਲੰਘ ਗਏ ਕੋਲੌਂ ਦੀ
ਉਹਨਾ ਹਾਲ ਵੀ ਸਾਡਾ ਪੁਛਿਆ ਨਾ
ਮੁਦੱਤ ਤੋਂ ਰਿਝ ਸੀ ਕੁੱਜ਼ ਆੱਖਣ ਦੀ
ਪਰ ਮਨਾਉਦੇਂ ਕਿਸ ਨੂੰ  ਜੇ ਕੋਈ ਰੁੱਸਿਆ ਨਾ
ਅਸੀ ਦਿਲ ਤੇ ਹੱਥ ਰੱਖ ਤੱਕਦੇ ਰਹੇ
ਉਹਨਾ ਦਾ ਤੁਰੱਦਾ ਕਦਮ ਰੁਕਿਆ ਨਾ

ਉਹਨਾ ਬੁੱਲਿਆਂ ਤੇ ਹਾੱਸੇ ਖਿੱਡਦੇ ਰਹੇ
ਤੇ ਸਾਡੇ ਨੈਨੋਂ ਪਾਣੀ ਸੁੱਕਿਆ ਨਾ
ਇਕ ਮਿਲਣ ਦੀ ਆਸ ਰਹੀ ਦਿਲ ਵਿੱਚ
ਆਸ ਆਸ ਵਿੱਚ ਜੀਵਨ ਮੁੱਕਿਆ ਨਾ



 

 

SK 281010

28 Oct 2010

Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 

kya baat ha sunil 22 g

28 Oct 2010

Gagandeep Randhawa
Gagandeep
Posts: 61
Gender: Male
Joined: 03/Oct/2010
Location: Brisbane
View All Topics by Gagandeep
View All Posts by Gagandeep
 
sach kiya ruby 22

bahut hi sohna likhiya geya hai 22g one of your best! keep it up!

28 Oct 2010

Rajveer Gill
Rajveer
Posts: 10
Gender: Male
Joined: 28/Oct/2010
Location: ludhiana
View All Topics by Rajveer
View All Posts by Rajveer
 

kya baat hai veer ji.....

shabdan vich dukh paroye paye ne

28 Oct 2010

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

nice one..!!

14 Feb 2011

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

nice one..!!

14 Feb 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

THNX TO ALLL OF U MY DEAR FRNDSSSSSSSSS

14 Feb 2011

Reply