ਦੁਖ੍ਹਾਂ ਵਿੱਚ ਜਿੰਦਗੀ ਨਹੀਂ ਹੁੰਦੀ,ਜਿੰਦਗੀ ਵਿੱਚ ਹੁੰਦੇ ਦੁੱਖ ਨੇੰ ....!!!!ਸਾਰੇ ਗੋਰ ਕਰੋ ਆਪਣੀ ਜਿੰਦਗੀ ਵਿੱਚ,ਤੇ ਵੇਖੋ ਕਿੰਨੇ ਸੁੱਖ ਨੇੰ ......!!!!!(ਕਲਮ : ਲੱਕੀ)