|
 |
 |
 |
|
|
Home > Communities > Punjabi Poetry > Forum > messages |
|
|
|
|
|
ਦੁੱਖਾਂ ਦੇ ਕਾਫ਼ਲੇ.. |
ਸਾਡੇ ਦਿਲ ਨੇ ਜੋ ਸਹੇ ਸੀ ਮੁਹੱਬਤਾਂ ਦੇ ਫੱਟ, ਉਹ ਬਲਦੀ ਧੂਣੀ ਵਾਂਗ ਸੀਨੇ ਧੁਖਦੇ ਰਹੇ |
ਜੋ ਅਰਮਾਨ ਸੀ ਸਾਨੂੰ ਜਾਨ ਤੋਂ ਵੀ ਪਿਆਰੇ, ਉਹ ਪਿਆਰ ਦੀ ਮੰਡੀ 'ਚ ਸ਼ਰੇ-ਆਮ ਵਿਕਦੇ ਰਹੇ |
ਹਸਰਤਾਂ ਦੇ ਰੁਸ਼ਨਾਏ ਆਗਾਜ਼ ਸੀ ਸਾਡੀ ਮੁਹੱਬਤ ਦੇ, ਅਖੀਰ ਕਿਸੀ ਦਪਕੇ ਦੇ ਹਨੇਰਿਆਂ ਵਾਂਗ ਰੁਲਦੇ ਰਹੇ |
ਪੀਂਘ ਦੇ ਉਹ ਹੁਲਾਰੇ ਜੋ ਗਵਾਹ ਸੀ ਸਾਡੇ ਪਿਆਰ ਦੇ, ਉਹ ਨਿਤ ਰੋ-ਰੋ ਕੇ ਰਾਹ ਸਾਡੀ ਤੱਕਦੇ ਰਹੇ |
ਮਿਲ ਨਾ ਸਕੇ ਸੀ ਸਾਨੂੰ ਸਾਡੀ ਵਫਾ ਦੇ ਇਨਾਮ, ਨੈਣਾਂ ਚੋਂ ਹੰਝੂਆਂ ਦੇ ਝਨਾਂ ਸਦਾ ਵਗਦੇ ਰਹੇ | ਜੋ ਸੁਫਨੇ ਸਜਾਏ ਸੀ ਦਿਲ ਦੀਆਂ ਕੰਧਾਂ ਤੇ, ਉਹ ਪਿਆਸੀ ਰੀਝ ਨਾਲ ਸਦਾ ਸਾਨੂੰ ਤੱਕਦੇ ਰਹੇ |
ਪਿਆਰ ਦੀਆਂ ਰਾਹਾਂ ਚ ਬਿਛਾਏ ਸੀ ਜੋ ਚਾਵਾਂ ਨਾਲ, ਪੈੜਾਂ ਦੇ ਉਹ ਨਿਸ਼ਾਨ ਪਲ-ਪਲ ਮਿਟਦੇ ਰਹੇ | ਲੱਭ ਨਾ ਸਕੇ ਸੀ ਸਾਨੂੰ ਕੋਈ ਜੀਉਣ ਦੇ ਸਹਾਰੇ, ਬੱਸ ਦੁੱਖਾਂ ਦੇ ਇਹ ਕਾਫ਼ਲੇ ਚਲਦੇ ਰਹੇ |
( By:Pradeep gupta )
|
|
15 Feb 2012
|
|
|
|
Too good Pardeep ji,
bahut sohnian lines likhian ne and flow and length are fitting well...
likhde raho and share karde raho !!!
|
|
15 Feb 2012
|
|
|
|
Thanks for your appreciation kuljeet ji..
|
|
16 Feb 2012
|
|
|
:) |
nice job. I apprecaite your words.
|
|
16 Feb 2012
|
|
|
|
|
|
|
Shukriya gurminder bai ji..
|
|
17 Feb 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|