ਜੰਗਲਾਂ ਵਿੱਚ ਫੁੱਲ ਆਪੇ ਹੀ ਖਿੜ ਪਏ,
ਆਪ ਹੀ ਮੁਰਝਾਏ [
ਕੋਈ ਨਾ ਉਹਨਾਂ ਨੂੰ ਵੇਖ ਕੇ ਹੱਸਿਆ ,
ਨਾ ਕੋਈ ਮੁਸਕਾਏ [
ਇਹਨਾਂ ਫੁੱਲਾਂ ਵਾਂਗੂੰ ਅੜਿਆ ,
ਮੇਰੀ ਵੀ ਅਜ਼ਬ ਕਹਾਣੀ[
ਕੋਈ ਨਾ ਦਿਲ ਦਾ ਮਹਿਰਮ ਬਣਿਆਂ,
ਨਾ ਕੋਈ ਦਿਲਜਾਨੀ [
ਨਾ ਕੋਈ ਦਿਲ ਵਿੱਚ ਸੁਪਨਾ ਫੁਰਿਆ,
ਨਾ ਕੋਈ ਅਰਜੋਈ [
ਲੱਖਾਂ ਆਏ,ਲੱਖਾਂ ਚਲੇ ਗਏ,
ਕੋਈ ਨਾ ਕਿਸੇ ਦਾ ਸਾਨੀ[
ਦੁਨੀਆਂ 'ਅਮਰ' ਕਿਸੇ ਦੀ ਨੀਂ ਬਣਦੀ,
ਦੁਨੀਆਂ ਹੈ ਫਾਨੀ[
ਜੰਗਲਾਂ ਵਿੱਚ ਫੁੱਲ ਆਪੇ ਹੀ ਖਿੜ ਪਏ,
ਆਪ ਹੀ ਮੁਰਝਾਏ [
ਕੋਈ ਨਾ ਉਹਨਾਂ ਨੂੰ ਵੇਖ ਕੇ ਹੱਸਿਆ ,
ਨਾ ਕੋਈ ਮੁਸਕਾਏ [
ਇਹਨਾਂ ਫੁੱਲਾਂ ਵਾਂਗੂੰ ਅੜਿਆ ,
ਮੇਰੀ ਵੀ ਅਜ਼ਬ ਕਹਾਣੀ[
ਕੋਈ ਨਾ ਦਿਲ ਦਾ ਮਹਿਰਮ ਬਣਿਆਂ,
ਨਾ ਕੋਈ ਦਿਲਜਾਨੀ [
ਨਾ ਕੋਈ ਦਿਲ ਵਿੱਚ ਸੁਪਨਾ ਫੁਰਿਆ,
ਨਾ ਕੋਈ ਅਰਜੋਈ [
ਲੱਖਾਂ ਆਏ,ਲੱਖਾਂ ਚਲੇ ਗਏ,
ਕੋਈ ਨਾ ਕਿਸੇ ਦਾ ਸਾਨੀ[
ਦੁਨੀਆਂ 'ਅਮਰ' ਕਿਸੇ ਦੀ ਨੀਂ ਬਣਦੀ,
ਦੁਨੀਆਂ ਹੈ ਫਾਨੀ[
By
AMARJIT KAUR AMAR