|
 |
 |
 |
|
|
Home > Communities > Punjabi Poetry > Forum > messages |
|
|
|
|
|
ਦੁਨੀਆਦਾਰੀ |
ਕਈ ਵਾਰ ਅਖਾਂ ਚੋਂ ਡਿਗਦੇ ਹੰਝੂ
ਆਪੇ ਹੀ ਛੁਪਾਉਣੇ ਪੈਂਦੇ ਨੇ
ਕਈ ਵਾਰ ਦਿਲਾਂ ਵਿਚ ਮਚਦੇ ਭਾਮੰਡ
ਆਪੇ ਹੀ ਬੁਜਾਉਣੇ ਪੈਂਦੇ ਨੇ
ਹਰ ਰੋਜ਼ ਨਹੀ ਲਗਦਾ
ਬੁੱਲਾਂ ਤੇ ਚੁੱਪ ਦਾ ਜੰਦਰਾ
ਕਈ ਵਾਰ ਮਹਿਫਿਲ ਚ ਜਾਕੇ
ਦੁਸ਼ਮਣ ਵੀ ਬੁਲਾਉਣੇ ਪੈਂਦੇ ne
ਕਈ ਵਾਰ ਅਖਾਂ ਚੋਂ ਡਿਗਦੇ ਹੰਝੂ
ਆਪੇ ਹੀ ਛੁਪਾਉਣੇ ਪੈਂਦੇ ਨੇ
ਕਈ ਵਾਰ ਦਿਲਾਂ ਵਿਚ ਮਚਦੇ ਭਾਮੰਡ
ਆਪੇ ਹੀ ਬੁਜਾਉਣੇ ਪੈਂਦੇ ਨੇ
ਹਰ ਰੋਜ਼ ਨਹੀ ਲਗਦਾ
ਬੁੱਲਾਂ ਤੇ ਚੁੱਪ ਦਾ ਜੰਦਰਾ
ਕਈ ਵਾਰ ਮਹਿਫਿਲ ਚ ਜਾਕੇ
ਦੁਸ਼ਮਣ ਵੀ ਬੁਲਾਉਣੇ ਪੈਂਦੇ ਨੇ .......
|
|
10 Dec 2011
|
|
|
|
ਕਿਸੇ ਦੀ ਦੂਰੀ ਨਾਲ ਕੋਈ ਮਰ ਨਹੀ ਜਾਂਦਾ___!!! --->ਪਰ ਜ਼ਿੰਦਗੀ ਜੀਨ ਦਾ ਅੰਦਾਜ਼ ਜਰੂਰ ਬਦਲ ਜਾਂਦਾ__ |
|
|
11 Dec 2011
|
|
|
|
|
ਗੱਲ ਬਹੁਤ ਕੈਮ ਕਹੀ ਆ >> ਕਈ ਬਾਰੀ ਮੇਹਫ਼ਿਲਾਂ ਚ ਜਾ ਕੇ ਦੁਸ਼ਮਣ ਵੀ ਬੁਲਾਣੇ ਪੈਂਦੇ ਹਂਨ..
|
|
17 Dec 2011
|
|
|
|
|
|
sahi keha veer... bhut achhe khyaal ne...
|
|
17 Dec 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|