Punjabi Poetry
 View Forum
 Create New Topic
  Home > Communities > Punjabi Poetry > Forum > messages
Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
ਦੁਨੀਆ

Kyon nahi hundi eh duniya kise dee samnjh nahi aundi
Kis gall te hai saukhi akhir ki hai chaundi

Jekar hassiye tan b eh zar sakdi naahi
Rondiyan de naal b tan naahi hath milaundi

Uchhian nu b khich khich thalle sutt k maare
Thalle diggian nu b pairan vich rulaundi

Kon hai vehla jehra kise dard vandaave
Dukh diyan gharian vich dukh hai hor vadhaundi

Eh duniya dee bheed bee jaape khali mainu
Peer payi ton na eh aake nazar milaundi

Na koi rishta na nata na dard dilan da jaane
Apne bs sawarth khatir sada hai sheesh jhukaundi

03 Nov 2014

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਬੜੇ ਕਮਾਲ ਦੀ ਚੀਜ਼ ਏ ਜੀ ਇਹ ਦੁਨੀਆ | ਰੱਜੇ ਨੂੰ ਵੇਖ ਨੀ ਸਖਾਉਂਦੀ, ਭੁੱਖੇ ਨੂੰ ਹੱਥੋਂ ਦਿੰਦੀ ਨੀ |
ਐਵੇਂ ਈ ਨੀ ਸਿਆਣਿਆਂ ਨੇ ਕਿਹਾ: ਦਾਤਰੀ ਦੇ ਦੰਦੇ ਇਕ ਪਾਸੇ, ਦੁਨੀਆ ਦੇ ਦੋਵੇਂ ਪਾਸੇ ਹੁੰਦੇ ਆ |    

ਬੜੇ ਕਮਾਲ ਦੀ ਚੀਜ਼ ਏ ਜੀ ਇਹ ਦੁਨੀਆ | ਰੱਜੇ ਨੂੰ ਵੇਖ ਨੀ ਸਖਾਉਂਦੀ, ਭੁੱਖੇ ਨੂੰ ਹੱਥੋਂ ਦਿੰਦੀ ਨੀ |


ਐਵੇਂ ਈ ਨੀ ਸਿਆਣਿਆਂ ਨੇ ਕਿਹਾ: ਦਾਤਰੀ ਦੇ ਦੰਦੇ ਇਕ ਪਾਸੇ, ਦੁਨੀਆ ਦੇ ਦੋਵੇਂ ਪਾਸੇ ਹੁੰਦੇ ਆ |

 

ਬਹੁਤ ਸੋਹਣੀ ਰਚਨਾ ਹੈ, ਜੋ  ਜੀਵਨ ਦੇ ਯਥਾਰਥ ਤੇ ਅਧਾਰਿਤ ਹੈ |

 

ਬਹੁਤ ਧੰਨਵਾਦ ਸ਼ੇਅਰ ਕਰਨ ਲਈ ਗੁਰਜੀਤ ਜੀ |

 

03 Nov 2014

Reply