|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਕਵਿਤਾ |
ਐਵੇਂ ਗਲੀਆਂ ਕਖੀੰ ਰੋਲ ਗਏ ਅਸੀਂ ਲਖ ਜੋ ਦਿਲ ਵਿਚ ਸਾਂਭੇ ਨੇ, ਇਸ਼੍ਕ਼ੇ ਨੇ ਨਚਾਏ ਗਲੀ-੨ ਭਾਵੇਂ ਬੁੱਲ੍ਹੇ, ਭਾਵੇਂ ਰਾਂਝੇ ਨੇ..
ਧੰਨੇ ਜੱਟ ਜਿਹੇ, ਕਈ ਨੇਕ ਦਿਲੇ ਪਥਰਾਂ ਚੋਂ ਹੀ ਰੱਬ ਪਾ ਲੈਂਦੇ, ਪਰ ਪੰਜ ਨਮਾਜੀ ਪਾਪੀ ਕੁਝ ਹੁਣ ਤਕ ਵੀ ਰੱਬ ਤੋਂ ਵਾਂਝੇ ਨੇ..
ਭਾਈਆਂ ਤੋਂ ਭਾਈ ਰੁੱਸ ਬੈਠੇ ਗਲ੍ਹ ਤੋਂ ਬਾਹਵਾਂ, ਅੱਜ ਵਖ ਹੋਈਆਂ, ਸਭ ਨੂੰ ਮਤਲਬ ਆਪਣੇ ਤਾਈ ਉਂਝ ਕਹਣ ਨੂੰ ਚੁੱਲੇ ਸਾਂਝੇ ਨੇ..
ਸਭ ਸਮਝਦਾਰ ਦੁਖਾਂ ਮਾਰੇ ਲਭਦੇ ਨੇ ਬਹਾਨਾ, ਰੋਣ੍ਹੇ ਦਾ, ਕੁਝ ਪਾਗਲ ਵੀ "ਸੋਡੀ" ਵਰਗੇ ਜੋ ਇਕ ਹਾਸੇ ਵਿਕ ਜਾਂਦੇ ਨੇ....
ਸੁਰਜੀਤ ਸਿੰਘ "ਮੇਲਬੋਰਨ"
|
|
30 Jun 2011
|
|
|
|
|
ਵਾਹ-ਵਾਹ
 
ਪੰਜ ਨਵਾਜੀ ਪਾਪੀ ਕਈ ਅਜੇ ਤਕ ਵੀ ਰੱਬ ਤੋਂ ਵਾਂਝੇ ਨੇ.......ਇਹ ਲਾਇਨਾ ਬਹੁਤ ਚੰਗੀਆਂ ਲਗੀਆਂ ਜੀ....ਜੀਓ
|
|
30 Jun 2011
|
|
|
|
|
ਸਭ ਨੂੰ ਮਤਲਬ ਅਪਣੇ ਤਾਈ ....
ਸਹੀ ਕਿਹਾ ..ਅੱਜ ਕਲ ਹਰ ਕੋਈ ਅਪਣੇ ਮਤਲਬ ਤੱਕ ਹੀ ਮਤਲਬ ਰਖਦਾ ਹੈ..
|
|
01 Jul 2011
|
|
|
|
|
kya baat a veer g.....
dil khush ho gia padh ke g... bahut hi vadia g///
|
|
01 Jul 2011
|
|
|
|
|
jujhar, baljeet and sunil veer ji...tuhade keemti time layee bahut-2 shukriya ji..thanks
|
|
01 Jul 2011
|
|
|
|
|
|
|
bahut hi kmaal likheya veer ji....bilkul sach keha hai gg tusi...jio !!
|
|
01 Jul 2011
|
|
|
|
|
bahut-2 shukriya nimarbir ji....
|
|
02 Jul 2011
|
|
|
|
|
Lagda menu ghatto ghatt ikk waar te har roz visit karni hee painee aa....main te hairaan haan k kinna kush miss kar chukka main ithey.....bahut vadhia Sodi....thnx 4 sharing
|
|
21 Sep 2011
|
|
|
|
|
bahut-2 shukriya balihar bhaji...
|
|
21 Sep 2011
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|