Punjabi Poetry
 View Forum
 Create New Topic
  Home > Communities > Punjabi Poetry > Forum > messages
Gurpreet maaN
Gurpreet
Posts: 72
Gender: Male
Joined: 28/Nov/2012
Location: chandigarh
View All Topics by Gurpreet
View All Posts by Gurpreet
 
ਏਹ ਅੰਨੇ ਬੋਲੇ ਕੀ ਜਾਨਣ

 

ਰੋਹੀ 'ਚ ਬਲਦੇ ਦੀਵਿਆ ਵੇ
ਤੈਨੂੰ ਹਵਾ ਨੇ ਘੇਰਾ ਪਾਇਆ ਈ
ਸਮਾਧ ਔਤ ਦੀ ਕਰਨ ਤੂੰ ਰਾਖੀ ਬੈਠਾ
ਤੈਨੂੰ ਅੱਗ ਦੇ ਹੰਝੂ ਰੂਲਾਇਆ ਈ

ਹੋਣ ਕੋਮਲਤਾ ਦੇ ਮੁਢ਼ ਤੋਂ ਕੰਡੇ ਵੈਰੀ
ਦਾਮਨ ਗੁਲਾਬ ਨੇ ਚੀਰ ਪ੍ਡਾਇਆ ਈ
ਵਰਖਾ ਅੱਗ ਦੀ ਅਸਮਾਨੋਂ ਹੋਣ ਲੱਗੀ
ਲੂੰ-ਲੂੰ ਧਰਤੀ ਦਾ ਬਿਨ ਮਚਾਇਆ ਈ
ਅਗਿਆਨੀ ਧਰਮ ਦੇ ਅਰਥ ਦੱਸੇ
ਵੇਲਾ ਕੇਹਰ ਦਾ ਕੇਹਰ ਬਰਪਾਇਆ ਈ
ਹੰਝੂ ਅਖ ਦੇ ਅਖਾਂ ਵਿਚ ਸੁੱਕੇ
ਕਜਲ ਵੈਰ ਦਾ ਸੱਭ ਨੇ ਪਾਇਆ ਈ
ਕੱਟਰਤਾ ਹੀ ਸੱਭ ਦਾ ਧਰਮ ਬਣੀ
ਸਚੱ ਸਚਾਈ ਨੂੰ ਖੁੰਝੇ ਲਾਇਆ ਈ
ਵਾੜ ਖੇਤ ਦੀ ਖੇਤ ਨੂ ਖਾਨ ਲੱਗੀ 
ਨਾਮ ਸ਼ਿਕਰੇਆ ਦਾ ਖੂਬ ਉਡਾਇਆ ਈ
ਪੱਤ ਕੰਜਕਾ ਦੀ ਸ਼ਰੇ ਬਜ਼ਾਰ ਲੁੱਟੀ
ਨਾਚ ਹੈਵਾਨੀਅਤ ਦਾ ਨੰਗਾ ਨਚਾਇਆ ਈ
ਅੱਜ ਲਖਾਂ ਦੁਸ਼ਾਸ਼ਨ ਪੈਦਾ ਹੋਏ
ਨਾ ਮੁਰਲੀ ਫੇਰਾ ਪਾਇਆ ਈ
ਕਤਲ ਕੁਖ ਵਿਚ ਲੱਗੇ ਕਰਨ ਧੀਆਂ
ਮਾਸ ਗਉ ਦਾ ਭੋਜ ਬਣਾਇਆ ਈ
ਹੁਣ ਕਲਯੁਗ ਯੁਗ ਦਾ ਅੰਤ ਹੋਊ
ਵੇਲ਼ਾ ਹਸ਼ਰ ਦਾ ਚੜ ਕੇ ਆਇਆ ਈ 
ਏਸ ਕਲਮ ਨੇ ਕਿੰਨੇ ਵੇਦ ਰਚੇ
ਨਾ ਭੇਦ ਕਿਸੇ ਨੂੰ ਆਇਆ ਈ
ਏਹ ਅੰਨੇ ਬੋਲੇ ਕੀ ਜਾਨਣ 
ਕੀ ਅਖਰਾਂ ਰੌਲਾ ਪਾਇਆ ਈ

ਮੇਰੀ ਕਲਮ ਹੈ ਦੀਵਾ ਰੋਹੀ ਦਾ
ਹੰਝੂ ਹਰਫ ਦਾ ਡੁੱਲ ਕੇ ਆਇਆ ਈ 
ਨਾ ਖਿਆਲ ਔਤ ਮੈਂ ਮਰਨ ਦਿੱਤੇ
ਅਖਰਾਂ ਦਾ ਜਨਮ ਕਰਾਇਆ ਈ
ਏਹ ਅੰਨੇ ਬੋਲੇ ਕੀ ਜਾਨਣ 
ਕੀ ਅਖਰਾਂ ਰੌਲਾ ਪਾਇਆ ਈ...

maaN ਗੁਰਪ੍ਰੀਤ

 

30 Jan 2013

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

bahut vdia likhea gurpreet..likhde rvo!

30 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਖੂਬ......TFS......

30 Jan 2013

Lovedeep Singh
Lovedeep
Posts: 110
Gender: Male
Joined: 25/Jan/2013
Location: Gurdaspur
View All Topics by Lovedeep
View All Posts by Lovedeep
 
Great g
vry true line
30 Jan 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

Good One..!!

30 Jan 2013

Gurpreet maaN
Gurpreet
Posts: 72
Gender: Male
Joined: 28/Nov/2012
Location: chandigarh
View All Topics by Gurpreet
View All Posts by Gurpreet
 

shukria jiiii bahut bahut....

31 Jan 2013

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
ਏਹ ਅੰਨੇ ਬੋਲੇ ਕੀ ਜਾਨਣ.........commendable again

likhde raho te share krde raho...

09 Feb 2013

Gurpreet maaN
Gurpreet
Posts: 72
Gender: Male
Joined: 28/Nov/2012
Location: chandigarh
View All Topics by Gurpreet
View All Posts by Gurpreet
 

ਸ਼ੁਕਰੀਆ ਅਮਨਦੀਪ ਜੀ.. i will try my best 

10 Feb 2013

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

bahut sohna likhia e vire .. tfs

10 Feb 2013

Gurpreet maaN
Gurpreet
Posts: 72
Gender: Male
Joined: 28/Nov/2012
Location: chandigarh
View All Topics by Gurpreet
View All Posts by Gurpreet
 

shukria jiii...

11 Feb 2013

Reply