ਸਾਹਵਾਂ ਦੀ ਡੋਰ ਤੋਂ ਵੱਧ... ਕੋਈ ਡੋਰ ਮਜਬੂਤ ਨਹੀ ਹੋ ਸਕਦੀ....... ਜਿਹੜੀ ਇੱਕ ਨੂੰ ਦਿਲੋਂ ਅਪਣਾ ਲਵੇ...... ਉਹ ਹਰ ਇੱਕ ਦੀ ਨਹੀ ਹੋ ਸਕਦੀ........ ਜਿਹੜੀ ਅੱਖ਼ ਦੇ ਸੁਪਨੇ....ਸੁਪਨੇ ਵਿੱਚ ਹੀ ਟੁੱਟ ਜਾਣ.... ਉਹ ਅੱਖ਼ ਕਦੇ ਰੋ ਨਹੀ ਸਕਦੀ..... ਚਾਵਾਂ ਦੇ ਟੁੱਟਣ ਤੇ ਜਿੰਦਗੀ ਖ਼ਤਮ ਕਰਨੀ ਨਾਦਾਨੀ ਹੈ..... ਉਹ ਰੱਬ ਵੀ ਦੇਖ਼ਦਾ ਏ.. ਕਦੇ ਨਾ ਕਦੇ ਤਾਂ ਚਾਅ ਫਿਰ ਜੁੜਨਗੇ ਇਹ ਦੁਨੀਆ ਸਭ ਕੁਝ ਨਹੀ ਖ਼ੋ ਸਕਦੀ.
koi kisse ton kuch nahi khonda,........sabb rabb de hukam anusaar hi sansaar wich vichar reha hunda hai,.............es kavita wich kafi kuch si,.........well nicely written this one........good