|
 |
 |
 |
|
|
Home > Communities > Punjabi Poetry > Forum > messages |
|
|
|
|
|
ੲਿਹ ਕੈਸੀ ਰੁੱਤ ਹੈ ਆਈ |
ਪ੍ਰਭ ਜੀ ਦੱਸੋ ੲਿਹ ਕੈਸੀ ਰੁੱਤ ਹੈ ਆਈ
ਜਿੰਦ ਮੇਰੀ ਜੋ ਗੲੀ ਗਮਾਂ ਨਾਲ ਵਿਆਹੀ
ਰੂਹਾਂ ਦੀ ਅਸਲ ਉਲਫ਼ਤ ਹੈ ਮੁੱਕੀ ਲੱਗਦੀ
ਹਰ ਕੋੲੀ ਲੱਭੇ ਬਸ ਤੜਫਣ ਦੀ ਰਿਹਾੲੀ
ਸੁਖਨਾਂ ਦੀ ਸਾਂਝ ਨਾ ਰਹੀ ਮੁਹੱਬਤ ਨਾਲ
ਤੇ ਕਲਮ ਦੀ ਕਲਮ ਨਾਲ ਹੀ ਹੈ ਲੜਾੲੀ
ਕਿਹੜੀ ਐਸੀ ਧਰਤ ਹੈ ਜੋ ਵਿਕਾੳੂ ਨਹੀ ?
ਜਿੱਥੇ ਪੂਜੇ ਜਾਂਦੇ ਪਿਆਰ,ਕਲਾ ਤੇ ਵਫ਼ਾੲੀ
ਹੁਸਨ ਨੂੰ ਧਰਮੀ ਪਰਦੇ 'ਚ ਕੱਜ ਕੇ ਸੋਚਣ
ਚਾਨਣੀ ਵੀ ਜਾ ਸਕਦੀ ਪਰਦੇ 'ਚ ਲੁਕਾੲੀ
ਲਰਜਦੇ ਸੁੱਕੇ ਬੁੱਲਾਂ ਤੇ ਹੈ ਨਾਮ ਬਸ ੳੁਦ੍ਹਾ
ਤੇ ਦਿਲ ਵਿੱਚ ਵੱਜੇ ਮਾਤਮ ਦੀ ਸ਼ਹਨਾੲੀ
ਗਰੀਬ ਨੂੰ ਤਾਂ ਕੋੲੀ ਯਾਰ ਵੀ ਨਹੀਂ ਮਿਲਦਾ
ਦੁਨੀਆਂ 'ਚ ਹੋ ਜੋ ਗਈ ਬਹੁਤੀ ਮਹਿੰਗਾੲੀ
ਜਿਸ ਦਿਲ 'ਚ ਵੀ ਨਿੱਕੇ ਵਸੇਰੇ ਦੀ ਤਾਂਘ ਸੀ
ਓਸ ਦਿਲ ਦੇ ਦਰ ਤੇ ਹੀ ਮਿਲੀ ਰੁਸਵਾੲੀ
ਪ੍ਰਭ ਜੀ ਦੱਸੋ ੲਿਹ ਕੈਸੀ ਰੁੱਤ ਹੈ ਆਈ
ਜਿੰਦ ਮੇਰੀ ਜੋ ਗੲੀ ਗਮਾਂ ਨਾਲ ਵਿਆਹੀ ॥
|
|
05 Sep 2014
|
|
|
|
|
ਜਿਸ ਦਿਲ 'ਚ ਵੀ ਨਿੱਕੇ ਵਸੇਰੇ ਦੀ ਤਾਂਘ ਸੀ
ਓਸ ਦਿਲ ਦੇ ਦਰ ਤੇ ਹੀ ਮਿਲੀ ਰੁਸਵਾੲੀ
ਸੰਦੀਪ ਬਾਈ ਜੀ, ਖੂਬ ਲਿਖੀ ਹੈ "ੲਿਹ ਕੈਸੀ ਰੁੱਤ ਹੈ ਆਈ"
ਰੱਬ ਰਾਖਾ !
ਜਿਸ ਦਿਲ 'ਚ ਵੀ ਨਿੱਕੇ ਵਸੇਰੇ ਦੀ ਤਾਂਘ ਸੀ
ਓਸ ਦਿਲ ਦੇ ਦਰ ਤੇ ਹੀ ਮਿਲੀ ਰੁਸਵਾੲੀ...
ਸੰਦੀਪ ਬਾਈ ਜੀ, ਬਹੁਤ ਖੂਬ ਲਿਖੀ ਹੈ "ੲਿਹ ਕੈਸੀ ਰੁੱਤ ਹੈ ਆਈ"
ਇਕ ਸੁੰਦਰ ਕਿਰਤ | TFS !
ਰੱਬ ਰਾਖਾ !
|
|
06 Sep 2014
|
|
|
|
udoubtedly an ultimate poetry.....
well done sandeep g......
eh kaisi rutt aayi.....
bht khoob likhya aa.....
je sach pucho ta lafaz hi ni labh rhe tareeef layak....
but its ur specialization i shd say.....
you get inspired from everything for ur poetry
os parmatma nal jud k bht shaant tarike likhde ho .....
god bless u
|
|
06 Sep 2014
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|