ਏਹ੍ ਮੇਰੀ ਕੀਸ੍ਮਤ ਓਹ ਮੇਰੀ ਹੋ ਕੇ ਵੀ ਮੇਰੀ ਨਾ ਹੋ ਸਕੀ,ਫਰਜ਼ ਦਾ ਏਹਸਾਸ ਮੇਰੇ ਪ੍ਯਾਰ ਤ ਭਾਰੂ ਰਿਹਾ....ਉਸ ਦਾ ਇਕ ਇਨਕਾਰ ਹਰ ਇਸਰਾਰ ਤੇ ਭਾਰੂ ਰਿਹਾ.... ਓਹ ਮੇਰੀ ਹਮ ਖਯਾਲ ਵੀ ਹਰ ਦਰਦ ਵੀ ਹਮਦਰਦ ਵੀ, ਸ਼ਕ ਮੇਰਾ ਵੀ ਮੇਰੇ ਐਤਬਾਰ ਤੇ ਭਾਰੂ ਰਿਹਾ.... ਇਹ ਮੇਰੀ ਕੀਸ੍ਮਤ ਓਹ ਮੇਰੀ ਓਹ ਕੇ ਵੀ ਮੇਰੀ ਨਹੀ, ਵੈਹਮ ਦਾ ਏਹ੍ ਰੋਗ ਹੀ ਬੀਮਾਰ ਤੇ ਭਾਰੂ ਰਿਹਾ...ਹਾਲ ਦਿਲ ਦਾ ਕੇਹ੍ਨ੍ਦੇਯਾਂ ਜਦ ਥਕ ਗਯੀ ਮੇਰੀ ਜ਼ੁਬਾਨ,ਚੁਪ ਦਾ ਇਕ ਸ਼ਬਦ ਹੀ ਇਜਹਾਰ ਤੇ ਭਾਰੂ ਰਿਹਾ....ਇੱਕ ਨਾ ਇੱਕ ਦਿਨ ਮੀਲੇਗਾ ਮੈਨੂ ਮੋਹ੍ਹ੍ਬਤ ਦਾ ਸੀਲਾ,ਏਹ੍ ਯਕੀਨ ਮੇਰਾ ਮੇਰੀ ਹਰ ਹਾਰ ਤੇ ਭਾਰੂ ਰਿਹਾ.... Unknown Artist