ਨਾਨਕ ਦੀ ਰੂਹਾਨੀਅਤ ਤੇ ਦਸ਼ਮੇਸ਼ ਦੀ ਤਲਵਾਰ
ਸਾਹਿਬ੍ਜ਼ਾਦੇਆਂ ਦੀ ਕੁਰਬਾਨੀ, ਗੁਰੂ ਗਰੰਥ ਦਾ ਪ੍ਰਕਾਸ਼
ਰਾਜ ਰਣਜੀਤ ਸਿੰਘ ਦਾ, ਬੰਦੇ ਦੀ ਬਹਾਦਰੀ ਦਾ ਸਤਿਕਾਰ
ਮਨੀ ਸਿੰਘ ਦਾ ਬੰਦ-ਬੰਦ, ਨਲੂਆ ਦੀ ਗੂੰਜਦੀ ਲਲਕਾਰ
ਬਾਬੇ ਦੀਪ ਦਾ ਸੀਸ, ਘਨੀਏ ਦਾ ਗੁਰੂ ਲਈ ਪਿਆਰ
ਭਗਤ ਸਿੰਘ ਦਾ ਜਜ੍ਬਾ, ਊਧਮ ਦੀ ਪਾਈ ਹੋਈ ਵੰਗਾਰ
ਖਾਰ੍ਕੂਪਣ ਭਿੰਡਰਾਂਵਾਲੇ ਦਾ ਜਿਸ ਹਲਾਤੀ ਦੇਸ਼ ਦੀ ਸਰਕਾਰ
ਸਤਵੰਤ-ਬੇਅੰਤ ਦਾ ਬਦਲਾ, 84 ਦੇ ਸ਼ਹੀਦਾਂ ਦੀ ਪੁਕਾਰ
ਪਿਤਾ ਆਪਣੇ ਦੀ ਇੱਜ਼ਤ ਭਰੀ ਸਰਦਾਰੀ, ਮਾਂ ਮੇਰੀ ਦਾ ਦੁਲਾਰ
ਭੇਣ ਮੇਰੀ ਦੀ ਰਖੜੀ , ਵੱਡੇ ਵੀਰ ਦਾ ਯਾਰਾਂ ਵਰਗਾ ਪਿਆਰ
ਕਿੰਨਾ ਕੁਛ ਸਮੇਟੀ ਬੇਠੀ ਹੈ, ਇਹ ਮੇਰੀ ਪਿਆਰੀ 'ਦਸਤਾਰ'
ਕੁਰਬਾਨੀਆਂ ਦੇ ਦੇ ਕੇ ਮੈਨੂੰ ਬਕਸ਼ੀ ਦਾਤੇ ਨੂੰ ਕਰਾਂ ਨਮਸਕਾਰ
ਲਗਦਾ ਬਹੁਤ ਉਮੀਦਾਂ ਨੇ ਗੁਰੂ ਨੂੰ ਮੇਰੇ ਤੋਂ ਸੋਚਦਾ ਮੈਂ ਹਰ ਵਾਰ
ਤਾਂਹੀ ਪੜਦਾ ਜਦ ਗੁਰਬਾਣੀ ਜਾਪੇ ਥਾਪੜਾ ਦਿੰਦਾ ਮੇਨੂੰ ਕਰਤਾਰ
ਸਿਰ ਉਚਾ ਕਰ ਲੇਣਾ ਅਸਾਂ ਪਰ ਉਚਾ ਰਖਣਾ ਔਖਾ ਇਕ ਸਾਰ
ਸਰਦਾਰ ਕਹਿਣ ਵਿਚ ਸੌਖਾ ਪਰ ਬਹੁਤ ਔਖਾ ਬਣਨਾ 'ਸਰਦਾਰ'
ਵਿਰਕ ਦੀ ਅਰਦਾਸ ਹੈ ਜੋ ਪੱਗਾਂ ਲਾਹਕੇ ਕਰਗੇ ਨੇ ਗੁਰੂ ਕਾ ਦੁਤਕਾਰ
ਫੇਰ ਤੋਂ ਸਾੰਭ ਲੈਣ 'ਸਰਦਾਰੀ' ਨੂੰ ਫਿਰ ਬਣ ਜਾਵਣ ਗੁਰੂ ਦੇ ਪੈਰੋਕਾਰ

... Sehaj Virk !!