|
 |
 |
 |
|
|
Home > Communities > Punjabi Poetry > Forum > messages |
|
|
|
|
|
ਇੱਕ ਜੀ ਕਰਦਾ |
ਇੱਕ ਜੀ ਕਰਦਾ ਗਾਨੀ ਤੇਰੀ ਦਾ, ਮੋਤੀ ਮੈਂ ਬਣ ਜਾਵਾਂ ਇੱਕ ਜੀ ਕਰਦਾ ਗਲ ਨਾਲ ਲਾਵਾਂ, ਚੁਮਾਂ ਤੇ ਮਰ ਜਾਵਾਂ ਇੱਕ ਜੀ ਕਰਦਾ ਲੈ ਕੇ ਤੈਨੂੰ, ਉਡਜਾਂ ਵਿੱਚ ਹਾਵਾਵਾਂ ਇੱਕ ਜੀ ਕਰਦਾ ਬਾਹਾਂ ਵਾਲਾਂ, ਹਾਰ ਤੇਰ ਗਲ ਪਾਵਾਂ ਇੱਕ ਜੀ ਕਰਦਾ ਨਾਲ ਮੈਂ ਤੇਰੇ, ਚੱਲਾਂ ਬਣ ਪਰਛਾਵਾਂ ਇੱਕ ਜੀ ਕਰਦਾ ਰਾਂਜਣ ਬਣ, ਦਰ ਤੇ ਅਲਖ ਜਗਾਵਾਂ ਇੱਕ ਜੀ ਕਰਦਾ ਅੱਖ ਤੇਰੀ ਦਾ ਸੁਰਮਾਂ ਮੈਂ ਬਣ ਜਾਵਾਂ ਇੱਕ ਜੀ ਕਰਦਾ ਚੁਪ ਕਰ ਕੇ ਬਸ, ਵੇਖਾਂ ਤੇਰੀਆਂ ਰਾਹਾਂ ਇੱਕ ਜੀ ਕਰਦਾ ........
ek ji karda gaani teri da moti main ban jaavan, ek ji karda gal naal laavan, chuman te mar jaavan ek ji karda lai ke tenu, ud jaa vich hawavan ek ji karda gal tere da haar koi ban jaava ek ji karda naal main tere, challan ban parchavan ek ji karda raanjan ban ke, dar te alakh jagavan ek ji karda akh teri da surma, main ban javan ek ji karda chup kar ke bas vekhan teria raahan
@ramtajogi
www.ramtajogi.com
|
|
27 Sep 2012
|
|
|
|
|
|
|
|
|
|
|
aah vi padiyo http://www.punjabizm.com/forums-chal-uth-chal-kite-hun-door-jogia-78471-1-1.html
|
|
30 Sep 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|