ਨੀਂਦ ਆਵੇਗੀ ਤਾਂ ਸੰਨਾਟਾ ਨਹੀਂ ਹੋਵੇਗਾ,ਲੋਕੀ ਰੋਂਣਗੇ ਮੈਨੂੰ ਜਗਉਣ ਦੇ ਲਈ ।
ਵੇ ਤੇਰੀ ਧੀਂਆਂ ਵਰਗੀ, ਤੇਰੇ ਲਾਡ ਸੀ ਕਰਦੀ,
ਵੇ ਉਠ ਤਾਂ ਉਹਨੂੰ ਵਰੋਣ ਦੇ ਲਈ ।
ਪਰ ਮੈਂ ਜਾ ਚਰਨੀਂ ਬੈਠਾ ਹੋਵਾਂਗਾ,
ਆਪਣਾ ਰੁਸਿਆ ਰੱਬ ਮਨੋਣ ਦੇ ਲਈ ।
ਜੋ ਚਾਹਿਆ ਉਹ ਨਾ ਮਿਲਿਆ,
ਜੇ ਮਿਲਿਆ ਵੀ ਤਾਂ ਗਵਉਂਣ ਦੇ ਲਈ ।
ਦੱਸ ਵੇ ਰੱਬਾ ਕਿਉਂ ਖੇਡ ਰਚਾਈ ?
ਬਸ ਆਪਣਾ ਮਨ ਪ੍ਰਚੋਣ ਦੇ ਲਈ,
ਬਸ ਆਪਣਾ ਮਨ ਪ੍ਰਚੋਣ ਦੇ ਲਈ......
ਵਧੀਆ ਲਿਖੀਆ ਹੈ......tfs.....
very nice..hor sohna likhde rvo..keep sharin!
thanks ji