|
 |
 |
 |
|
|
Home > Communities > Punjabi Poetry > Forum > messages |
|
|
|
|
|
|
ਇਕ ਤਰਫਾ ਪਿਆਰ |
ਇਕ ਖਵਾਹਿਸ਼ ਸੀ ਆਖਰੀ ਕਾਸ਼ ਮਿਲ ਸਕਦੀ ਉਸ ਨੂੰ ਇਕ ਵਾਰੀ ਵੇਖਣਾ ਚਹੁੰਦੀ ਸੀ ਮੈ ਉਸ ਇਨਸਾਨ ਨੂੰ ਜਿਸ ਨੂੰ ਪਿਆਰ ਕੀਤਾ ਉਮਰ ਸਾਰੀ ਕੋਈ ਸ਼ਿਕਾਇਤ ਨਹੀ ਕਰ ਰਹੀ ਮੈ ਮੈਨੂੰ ਤਾ ਇਹ ਉਮੀਦ ਹੀ ਸੀ ਕਾਫੀ਼ ਜਿੰਦਗੀ ਬਹੁਤ ਵੱਡੀ ਹੈ,ਖਬਰੇ ਮਿਲ
ਜਾਵੇ ਉਹ ਕਿਧਰੇ ਅਣ-ਜਾਣਿਆ ਰਾਹੀ ਦੁਨੀਆ ਦੀ ਭੀੜ ਵਿਚ ਉਹ ਮਿਲਿਆ ਸੀ ਇਕ ਵਾਰੀ ਪਰ ਹਾਏ ਮੇਰੀ ਕਿਸਮਤ ਮੈਂ ਉਸ ਨੂੰ ਪਛਾਣ ਨਾ ਸਕੀਂ ਜਿਉਣਾ ਬੜਾ ਔਖਾ ਸੀ ਉਸ ਤੋ ਬਿਨਾਂ ਕਾਸ਼ ਉਹ ਜਾਣ ਲੈਦਾ ਉਸਦੀ ਜੁਦਾਈ ਦਾ ਜਹਿਰ ਪੀ ਮੈਂ ਪਲ-ਪਲ ਸੀ ਮਰ ਰਹੀ ਕੁਝ ਜਿਆਦਾ ਨਹੀ ਸੀ ਚਾਹਿਆ ਉਸ ਦੀ ਇਕ ਝਲਕ ਪਾਉਣ ਲਈ ਮੈਂ ਜਿੰਦਗੀ ਸੀ ਹਾਰੀ ਪਰ ਕਹਿੰਦੇ ਨੇ
ਜੇ ਕਿਸੇ ਦੀ ਖਵਾਹਿਸ਼ ਰਹਿ ਜਾਵੇ ਅਧੂਰੀ
ਤਾ ਉਹ ਫਿਰ ਜਨਮ ਲੈਦਾ ਹੈ ਇਕ ਵਾਰੀ ਮੈਂ ਵੀ ਆਈ ਦੁਬਾਰਾ ਉਸ ਨੂੰ ਮਿਲਣ ਦੀ ਮਾਰੀ ਪਰ ਹਾਏ ਇਹ ਤਾ ਸੀ ਇਕ ਤਰਫਾ ਪਿਆਰ ਉਸ ਨੂੰ ਤਾ ਯਾਦ ਹੀ ਨਹੀ ਕਿ ਕੋਈ ਨੂਰ ਨਾਂ ਦੀ ਕੁੜੀ ਉਸ ਦੀ ਜਿੰਦਗੀ ਵਿੱਚ ਸੀ ਆਈ ਰਹਿ ਗਈ ਇਹ ਕਹਾਣੀ ਅਧੂਰੀ ਪਰ ਦੁਆ ਫਿਰ ਵੀ ਮੈ ਇਹੀ ਕੀਤੀ ਖੁਸ਼ ਰਹਿ ਸੱਜਣਾ ਮੇਰੇ ਜਿਉਣ ਲਈ ਤੇਰੀ ਮੁਸਕੁਰਾਹਟ ਹੀ ਕਾਫੀ.
|
|
19 Sep 2010
|
|
|
|
bahut vadiya lakheya.................
|
|
19 Sep 2010
|
|
|
|
wadhyia likhya,, lagda doonghi sutt laggi e
|
|
19 Sep 2010
|
|
|
|
|
ਬਹੁਤ ਜਜ਼ਬਾਤੀ ਰਚਨਾ ਹੈ ਜੀ.. ਖੂਬ ਜੀ ..ਪੰਜਾਬੀ ਚ ਲਿਖੀ ਜੀ ..ਇਹ ਵੀ ਸੋਨੇ ਤੇ ਸੁਹਾਗਾ ਜੀ ..
|
|
19 Sep 2010
|
|
|
|
|
|
nICE oNE rENU g
KEEP WRITING
|
|
19 Sep 2010
|
|
|
|
|
ਬਹੁਤ ਵਧੀਆ ਲਿਖਿਆ ਹੈ ਜੀ ਤੇ ਦੁਆ ਕਰਾਗੇ ਕੀ ਤੁਹਾਡੀ ਖੁਆਇਸ਼ ਜਲਦੀ ਪੂਰੀ ਹੋਵੇ
|
|
22 Sep 2010
|
|
|
|
nice 1 .... keep sharin n writin .... improve krde rvo....!
|
|
30 Mar 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|