Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
rajinder rose
rajinder
Posts: 265
Gender: Female
Joined: 06/Aug/2010
Location: ludhiana
View All Topics by rajinder
View All Posts by rajinder
 
ਇੱਕ ਬੁਰਕੀ,

ਇੱਕ ਬੁਰਕੀ ਕੁੱਿਤਆ ਤੇ ਕਾਂਵਾ
ਇੱਕ ਬੁਰਕੀ ਮੇਰੀ ਭੈਣ-ਭਰਾਂਵਾ
ਇੱਕ ਬੁਰਕੀ ਸਾਂਧਾ ਦੇ ਲੇਖੇ
ਇੱਕ ਜਾਵੇ ਕਰਜ਼ੇ ਦੇ ਖਾਤੇ
ਇੱਕ ਜਾਵੇ ਸ਼ਾਦੀ ਜਾਂ ਮਰਨੇ
ਇੱਕ ਜਾਵੇ ਅਫ਼ਸਰ ਦੀ ਕੋਠੀ

 

ਇੱਕ ਬੁਰਕੀ ਲਈ ਵੋਟ ਮੈਂ ਪਾਵਾਂ
ਇਸ ਦੇ ਲਈ ਮੈਂ ਿਵਕਦੀ ਜਾਵਾਂ
ਹਰ ਇੱਕ ਅੱਗੇ ਬੁੱਕ ਮੈਂ ਖੋਲਾਂ
ਮੂੰਹ ਿਵੱਚ ਬੁਰਕੀ,ਤੇ ਮੈਂ ਕਦੇ ਨਾ ਬੋਲਾ

 

ਇੱਕ ਬੁਰਕੀ,ਕਈ ਝੂਠ ਬੁਲਾਵੇ
ਇਸ ਬੁਰਕੀ ਲਈ,ਭਾਵੇ ਮੇਰੀ ਜਾਨ ਵੀ ਜਾਵੇ
ਇਸ ਬੁਰਕੀ ਦੇ ਲੱਖਾਂ ਵੈਰੀ

 

ਇਸ ਬੁਰਕੀ ਿਵੱਚ ਪੱਥਰ ਚੂਰਾ
ਏਸ ਿਵੱਚ ਹੀ ਲੱਕੜ-ਬੂਰਾ
ਿਵੱਚ ਏਸ ਗਾੜ-ਪਸੀਨਾ
ਿਵੱਚ ਏਸ ਦੇ ਲਹੂ ਪਸੀਨਾ


ਇਹ ਬੁਰਕੀ ਅੱਤ ਮਹਿੰਗੀ ਬੁਰਕੀ
ਹੋਂਦ ਏਸ ਦੀ ਰੱਬੋਂ ਉੱਚੀ,
ਇਹ ਬੁਰਕੀ ਜੰਗਾਂ ਦਾ ਕਾਰਨ
ਇੱਕ ਬੁਰਕੀ ਸਭ ਦੀ ਵੈਰੀ

02 Mar 2011

manu bhardwaj
manu
Posts: 41
Gender: Male
Joined: 24/Feb/2011
Location: ludhiana
View All Topics by manu
View All Posts by manu
 
motivational

wah abi wah bada hi motivational te emotional song hai ki kavita eh taan mainu pata nahi par jo vi ahi bada maja ayaa mainu . rajinder ji kidaan likhde hoon is trhan diyaan kavitavan . rab ne tuhanu ih sugaat bhakshi ahi jo kise nu khush kar sakdi hai. ik, hor mere layi kise russe nu manun waste te pyaar da izhaar karan vaste kych likh ke deyooo mainumere messege box vich plz plz

02 Mar 2011

davinder singh
davinder
Posts: 109
Gender: Male
Joined: 19/Jul/2010
Location: patiala
View All Topics by davinder
View All Posts by davinder
 

kya baat ae rose bahut wadia likhea

 

02 Mar 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਬਹੁਤ ਹੀ ਵਧੀਆ ਜੀ ...........ਲਾ ਜਵਾਬ ਲਿਖਿਆ ਤੁਸੀਂ ......
ਇਹ ਬੁਰਕੀ ਨਾ ਅਫਸਰ ਖਾਂਦੇ,
ਇਹ ਬੁਰਕੀ ਹੈ ਸਭਦੀ,
ਚਿਥਣ-ਖਾਵਣ ਖਾਤਿਰ ਇਹ ,
ਮੂੰਹ-ਦੰਦ ਫਿਰਦੀ ਲਭਦੀ,
ਭੁਖ-ਮਿਟਾਵਣ ਖਾਤਿਰ ਜਿਹੜੇ,
ਬੁਰਕੀ ਮੂੰਹ ਵਿਚ ਪਾਉਂਦੇ,
ਜਿਹਨਾ ਖਾ ਲਈ ਓਹ ਭੂਖੇ ,
ਨਾ ਖਾਂਦੇ ਸੁਖ ਨੀਂਦ ਸੌਂ ਜਾਂਦੇ |

ਬਹੁਤ ਹੀ ਵਧੀਆ ਜੀ ...........ਲਾ ਜਵਾਬ ਲਿਖਿਆ ਤੁਸੀਂ ......

 

ਇਹ ਬੁਰਕੀ ਨਾ ਅਫਸਰ ਖਾਂਦੇ,

ਇਹ ਬੁਰਕੀ ਹੈ ਸਭਦੀ,

ਚਿਥਣ-ਖਾਵਣ ਖਾਤਿਰ ਇਹ ,

ਮੂੰਹ-ਦੰਦ ਫਿਰਦੀ ਲਭਦੀ,

ਭੁਖ-ਮਿਟਾਵਣ ਖਾਤਿਰ ਜਿਹੜੇ,

ਬੁਰਕੀ ਮੂੰਹ ਵਿਚ ਪਾਉਂਦੇ,

ਜਿਹਨਾ ਖਾ ਲਈ ਓਹ ਭੂਖੇ ,

ਨਾ ਖਾਂਦੇ ਸੁਖ ਨੀਂਦ ਸੌਂ ਜਾਂਦੇ |

 

02 Mar 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

gud job

03 Mar 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

ਬਹੁਤ ਵਧੀਆ ਰਜਿੰਦਰ ਜੀ...ਤੇ ਪੰਜਾਬੀ ਟਾਈਪਿੰਗ ਵੀ ਕਾਫੀ ਵਧੀਆ ਹੋ ਗਈ ਏ ਬੱਸ ਥੋੜੀ ਰੜ੍ਹਕ ਰਹਿ ਗਈ ਹੁਣ ਤਾਂ...

03 Mar 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

nice one rose g...

03 Mar 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

ਬਹੁਤ ਹੀ ਸੋਹਨਾਂ ਲਿਖਿਆ ਰਾਜ਼ਿੰਦਰ ਜੀ.....

04 Mar 2011

Gurinder  Singh
Gurinder
Posts: 50
Gender: Male
Joined: 23/Jan/2011
Location: jalandhar
View All Topics by Gurinder
View All Posts by Gurinder
 

bahut hi sohni rachna e " RAJINDER G " zindgi di ik sohni sachiye nu bahut hi sohne tarike nall pesh kita he tusi .....................very nice ................thanks for sharing 

04 Mar 2011

Divroop sandhu
Divroop
Posts: 383
Gender: Male
Joined: 12/May/2009
Location: Melbourne
View All Topics by Divroop
View All Posts by Divroop
 

Bina shakk vadhiya rachna..

05 Mar 2011

Showing page 1 of 2 << Prev     1  2  Next >>   Last >> 
Reply