hora de mahiya lm slamae .......mnu na milea mech da .........mai margi veh loko toranto gobi vech da.......
ਅਮ੍ਰਿਤ ਜੀ.....ਜੀ ਆਇਆ ਨੂ.....ਪੰਜਾਬੀਜਮ ਤੇ....ਕਿਰਪਾ ਕਰਕੇ ਅਪਣਿਆ ਇਹ ਬੋਲੀਆਂ ਤੁਸੀਂ.....ਪੰਜਾਬੀ ਬੋਲੀਆਂ.....ਨਾ ਦੇ ਟੋਪਿਕ ਤੇ ਪੋਸਟ ਕਰੋ ਤੇ ਜਿਆਦਾ ਵਧਿਆ ਹੈ....ਕਿਓਕੀ ਸਾਰੀਆਂ ਬੋਲੀਆਂ ਇਕੋ ਥਾਂ ਹੀ ਪੋਸਟ ਕੀਤੀਆਂ ਹੋਣ ਤੇ ਪੜਨ ਵਾਲੇ ਨੂ ਆਸਾਨੀ ਹੁੰਦੀ ਹੈ ਤੇ ਚੰਗਾ ਵੀ ਲਗਦਾ ਹੈ....ਦੂਸਰਾ ਤੁਸੀਂ ਛੱਲੇ ਦੇ ਨਾਲ ਆਪਣੀ ਪ੍ਰੋਫਾਇਲ ਵੀ ਪੋਸਟ ਕਰ ਦਿਤੀ ਹੈ.....ਓਸ ਵੀ ਜਰਾ ਠੀਕ ਕਰ ਲੇਣਾ......ਧਨਵਾਦ......