|
 |
 |
 |
|
|
Home > Communities > Punjabi Poetry > Forum > messages |
|
|
|
|
|
|
ਹਰ ਆਦਮੀ ਚ੍ ਇੱਕ ਬਦਮਾਸ਼ ਹੁੰਦਾ ਏ.. |
ਹਰ ਆਦਮੀ ਚ੍ ਹੁੰਦਾ ਇੱਕ ਨੇਕ ਇਨਸਾਨ ਹਰ ਆਦਮੀ ਚ੍ ਇੱਕ ਬਦਮਾਸ਼ ਹੁੰਦਾ ਏ ਹਰ ਆਦਮੀ ਚ੍ ਹੁੰਦਾ ਇੱਕ ਫ਼ੱਕਰ ਫ਼ਕੀਰ ਹਰ ਆਦਮੀ ਦੇ ਅੰਦਰ ਅੱਯਾਸ਼ ਹੁੰਦਾ ਏ
ਹੋਣ ਜਿੱਦਾਂ ਦੇ ਹਾਲਾਤ ਬੰਦਾ ਓਦਾਂ ਦਾ ਹੋ ਜਾਂਦਾ ਕਦੇ ਚੋਪੜੀ ਵੀ ਸੁੱਟੇ ਕਦੇ ਰੁੱਖੀਆਂ ਵੀ ਖਾਂਦਾ ਜਿਹੜਾ ਬੰਦਾ ਖੁਸ਼ੀ ਖੇੜਿਆਂ ਚ੍ ਅੰਬਰਾਂ ਤੇ ਉੱਡੇ ਓਹੀ ਦੁੱਖਾਂ ਵਿੱਚ ਅੱਤ ਦਾ ਨਿਰਾਸ਼ ਹੁੰਦਾ ਏ ਹਰ ਆਦਮੀ ਚ੍ ਹੁੰਦਾ .......!
ਏਥੇ ਜੀਹਦਾ ਜਿਆਦਾ ਜੋ਼ਰ ਓਹਦਾ ਓਨਾਂ ਜਿਆਦਾ ਧੰਦਾ ਸੱਚੇ ਰੱਬ ਦੀਆਂ ਨੇਹਮਤਾਂ ਨੂੰ ਗੌਲਦਾ ਨੀਂ ਬੰਦਾ ਏਸ ਧਰਤੀ ਤੇ ਹੱਕ ਚੱਲੋ ਵੱਧ ਘੱਟ ਹੋਣੇ ਪਰ ਇੱਕੋ ਜਿੰਨਾ ਸਭ ਦਾ ਅਕਾਸ਼ ਹੁੰਦਾ ਏ ਹਰ ਆਦਮੀ ਚ੍ ਹੁੰਦਾ .......!
ਏਹੋ ਮਨ ਦੀ ਐ ਖੇਡ ਏਹਨੂੰ ਜਿੱਤ ਸਕੇ ਕੌਣ ਏਹੋ ਮਨ ਹੈ ਜਿਹੜਾ ਨੀ ਦਿੰਦਾ ਚੈਨ ਕਿਤੇ ਆਉਣ ਓਹੋ ਸੂਰਜ ਢਲੇ ਤੋਂ ਬਾਲੇ ਮੜੀਆਂ ਤੇ ਦੀਵੇ ਜੇਹੜਾ ਆਥਣੇ ਨੂੰ ਖੇਡ ਰਿਹਾ ਤਾਸ਼ ਹੁੰਦਾ ਏ ਹਰ ਆਦਮੀ ਚ੍ ਹੁੰਦਾ .......!
ਜੀਹਨੂੰ ਜਾਨ ਤੋਂ ਪਿਆਰੇ ਸੀਗੇ ਆਪਣੇ ਨਿਆਣੇ ਪਿੱਛੇ ਭਾਗਾਂ ਵਾਲੀ ਛੱਡ ਗਿਆ ਖੌਰੇ ਕੀਹਦੇ ਭਾਣੇ ਜੀਹਨੂੰ ਝੋਲਾ ਦੇ ਕੇ ਭੇਜਿਆ ਸੀ ਸ਼ਾਮੀ ਲੈਣ ਦਾਣੇ ਸੁਭਾ ਓਹੀ ਅਖਬਾਰ ਵਿੱਚ ਲਾਸ਼ ਹੁੰਦਾ ਏ ਹਰ ਆਦਮੀ ਚ੍ ਹੁੰਦਾ ਇੱਕ ਫ਼ੱਕਰ ਫ਼ਕੀਰ ਹਰ ਆਦਮੀ ਚ੍ ਇੱਕ ਬਦਮਾਸ਼ ਹੁੰਦਾ ਏ
............ਸਤਿੰਦਰ ਸਰਤਾਜ਼.........
|
|
30 Aug 2010
|
|
|
|
SIMRIT G
NICE WRITING
SARTAJ G DA BHUT SOHNA GAYA HOYA AG EH SONG
|
|
30 Aug 2010
|
|
|
|
bauth vadiya lekhiya hai g
|
|
30 Aug 2010
|
|
|
great wording simreet ji |
ਜੀਹਨੂੰ ਜਾਨ ਤੋਂ ਪਿਆਰੇ ਸੀਗੇ ਆਪਣੇ ਨਿਆਣੇ ਪਿੱਛੇ ਭਾਗਾਂ ਵਾਲੀ ਛੱਡ ਗਿਆ ਖੌਰੇ ਕੀਹਦੇ ਭਾਣੇ ਜੀਹਨੂੰ ਝੋਲਾ ਦੇ ਕੇ ਭੇਜਿਆ ਸੀ ਸ਼ਾਮੀ ਲੈਣ ਦਾਣੇ ਸੁਭਾ ਓਹੀ ਅਖਬਾਰ ਵਿੱਚ ਲਾਸ਼ ਹੁੰਦਾ ਏ ਹਰ ਆਦਮੀ ਚ੍ ਹੁੰਦਾ ਇੱਕ ਫ਼ੱਕਰ ਫ਼ਕੀਰ ਹਰ ਆਦਮੀ ਚ੍ ਇੱਕ ਬਦਮਾਸ਼ ਹੁੰਦਾ ਏ
these lines are amazing !! great writing n thankx for sharing
|
|
30 Aug 2010
|
|
|
|
WAh Simreet jee bahut vadhia....tfs & keep it up....!!!!
|
|
30 Aug 2010
|
|
|
|
|
main suneya hoya eh song... mainu yaad ni aa reha kithe..
mainu aidan laggi janda.. jiven sartaj di kise mehfil ch suneya hove....
|
|
30 Aug 2010
|
|
|
|
|
hanji Amrinder ji eh Satinder Sartaj di hi poem hai !
|
|
30 Aug 2010
|
|
|
|
|
very nice poetry Simreet ji ' main pehlan kde nahi suneya eh song ' thankx for sharing here
|
|
20 Sep 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|