|
 |
 |
 |
|
|
Home > Communities > Punjabi Poetry > Forum > messages |
|
|
|
|
|
AKHIYAN |
ਜੇ ਦਿੰਦਾ ਨਾ ਅੱਖੀਆਂ ਰੱਬ ਸਾਨੂੰ.. ਦੱਸ ਕਿਦਾਂ ਤੇਰਾ ਦੀਦਾਰ ਕਰਦੇ.. ਅੱਖਾਂ ਮਿਲੀਆਂ ਤਾਂ ਮਿਲਿਆ ਤੂੰ ਸਾਨੂੰ.. ਦੱਸ ਕਿਦਾਂ ਨਾ ਤੈਨੂੰ ਪਿਆਰ ਕਰਦੇ.. ਹਰ ਮੋੜ 'ਤੇ ਪੈਣ ਭੁਲ਼ੇਖੇ ਤੇਰੇ.. ਦੱਸ ਕਿੱਥੇ ਰੁੱਕ ਕੇ ਤੇਰਾ ਇੰਤਜ਼ਾਰ ਕਰਦੇ.. ਜੇ ਮਿਲਦਾ ਸੱਜਣਾ ਤੂੰ ਹਰ ਇਕ ਜਨਮ ਵਿਚ.. ਤੈਨੂੰ ਕਬੂਲ ਅਸੀਂ ਹਰ ਵਾਰ ਕਰਦੇ.. ਇਕ ਤੇਰੇ ਨਾਲ ਜ਼ਿੰਦਗੀ ਹੁਣ ਸਾਡੀ.. ਅਸੀਂ ਪਿਆਰ ਨਹੀਂ ਬਾਰ ਬਾਰ ਕਰਦੇ..! unknwn
|
|
23 May 2011
|
|
|
|
akhan akhan de nal mila k akhan,
te sanu kita e mast magrur akhan..
akhan akhan di yaad vich dul gayian,
te jdo hoyian akhan ton dur akhan..
akhan akhan ton honiya san dur jekar,
tan menu denda na hajur akhan...
|
|
23 May 2011
|
|
|
|
vry nice sandeep g....too gud lines..
|
|
24 May 2011
|
|
|
|
|
|
|
ਨੈਣ ਸੌਦਾਗੇਰ, ਨੈਣ ਵਕੀਲ ਤੇ ਨੈਣ ਕਰੇਂਦੇ ਨੇ ਹੱਟੀਆਂ
ਨੈਣ ਨੈਣਾ ਨੂ ਜਖਮੀ ਕਰਦੇ ਨੈਣ ਵਾਨੇਦੇ ਦੇ ਨੇ ਪੱਟੀਆਂ.
ਬਦੀਆ ਲਿਖਿਆ ਜੀ
ਨੈਣ ਸੌਦਾਗੇਰ, ਨੈਣ ਵਕੀਲ ਤੇ ਨੈਣ ਕਰੇਂਦੇ ਨੇ ਹੱਟੀਆਂ
ਨੈਣ ਨੈਣਾ ਨੂ ਜਖਮੀ ਕਰਦੇ ਨੈਣ ਵਾਨੇਦੇ ਦੇ ਨੇ ਪੱਟੀਆਂ.
ਬਦੀਆ ਲਿਖਿਆ ਜੀ
|
|
04 Jul 2011
|
|
|
|
thanks a lot g.......and gurpeet g tuhadia lines vi vadia......
|
|
06 Jul 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|