ਕਈ ਆਸ ਰੱਖਦੇ ਨੇ ਵਿੱਚ ਤਕਦੀਰਾਂ ਤੇ ।
ਕਈ ਆਸ ਰੱਖਦੇ ਨੇ ਹੱਥ ਦੀਆਂ ਲਕੀਰਾਂ ਤੇ ।
ਕਈ ਆਸ ਰੱਖਦੇ ਨੇ ਸਾਧੂ ਫਕੀਰਾਂ ਤੇ ।
ਕਈ ਆਸ ਰੱਖਦੇ ਨੇ ਆਪਣੇ ਪਿਓ ਦੀਆਂ ਜਗੀਰਾਂ ਤੇ ।
bohat kujh beyaan kar gayi aap g di kavita
jio veer
Dhanvad ji